ਹਰ ਬੂਥ ਤੱਕ ਪਾਰਟੀ ਦੀ ਕੈਂਪੇਨ ਚਲਾਉਣ ਲਈ ਆਈ ਪੀ ਐਮ ਐਸ ਦੀ ਟੀਮ ਅਤੇ ਪਾਰਟੀ ਵਰਕਰ ਲੈਕੇ ਜਾਂਦੇ ਚੋਣ ਸਮਗਰੀ। https://www.instagram.com/p/CpuQAkjpl_6/?igshid=NGJjMDIxMWI=
Game of Thrones Daily
noise dept.
Cosmic Funnies
occasionally subtle
Color Me Curious

Origami Around

No title available
No title available
KIROKAZE

PR's Tumblrdome
No title available
hello vonnie
No title available
Claire Keane
untitled
The Bowery Presents
EXPECTATIONS
Sade Olutola
ojovivo
macklin celebrini has autism
seen from Italy

seen from Hungary
seen from United States
seen from United States
seen from United States
seen from United States
seen from United States
seen from United States

seen from Ukraine
seen from Brazil
seen from South Africa

seen from United States
seen from United States

seen from United States

seen from Germany

seen from Venezuela

seen from Australia
seen from United States

seen from Malaysia
seen from Albania
@bhupinderkumartinka
ਹਰ ਬੂਥ ਤੱਕ ਪਾਰਟੀ ਦੀ ਕੈਂਪੇਨ ਚਲਾਉਣ ਲਈ ਆਈ ਪੀ ਐਮ ਐਸ ਦੀ ਟੀਮ ਅਤੇ ਪਾਰਟੀ ਵਰਕਰ ਲੈਕੇ ਜਾਂਦੇ ਚੋਣ ਸਮਗਰੀ। https://www.instagram.com/p/CpuQAkjpl_6/?igshid=NGJjMDIxMWI=
#ਲੋਕ #ਸਭਾ #ਚੋਣਾਂ ਲਈ #ਵਾਰ #ਰੂਮ ਤਿਆਰ। लोक सभा चुनाव के लिए तयार वार रूम। War room is ready for the lok sabha election. https://www.instagram.com/p/Cpeue2NvNU5/?igshid=NGJjMDIxMWI=
#Meeting #Team #Buileding #Election #2024 https://www.instagram.com/p/Cpcz8BYvg6U/?igshid=NGJjMDIxMWI=
देश के वीर सपूतों शत शत नमन। https://www.instagram.com/p/CpT8nyZPEWq/?igshid=NGJjMDIxMWI=
गणेश चतुर्थी को हार्दिक शुभ कामनाएं। https://www.instagram.com/p/CTnhIrlBBTN/?utm_medium=tumblr
अपनी हक हलाल की कमाई से 10 प्रतिशत शिक्षा, और सेहत के लिए जरूरत मंद लोगों को दान करना चाहिए। https://www.instagram.com/p/CTbxhStlC5q/?utm_medium=tumblr
ਭੁਪਿੰਦਰ ਕੁਮਾਰ ਸ਼ਰਮਾ ਜੀ ਡਰੈਕਟਰ ਆਈ ਪੀ ਐਮ ਐਸ ਮੋਗਾ ਵਿਖੇ ਟਰੇਨਿੰਗ ਸੈਸ਼ਨ ਦੌਰਾਨ ਅਲੱਗ ਅਲਗ ਵਰਗ ਦੇ ਲੋਕਾਂ ਨੂੰ ਸਿਖਲਾਈ ਦਿੰਦੇ ਹੋਏ। https://www.instagram.com/p/CTQdZXLh8_P/?utm_medium=tumblr
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ। https://www.instagram.com/p/CTL4z08F_3Q/?utm_medium=tumblr
ਪਵਿੱਤਰ ਤਿਉਹਾਰ ਰਾਖੀ, ਰੱਖੜੀ, ਰਖਸ਼ਾ ਬੰਦਨ ਜੋਂ ਭੈਣਾਂ ਅਤੇ ਭਾਈਆਂ ਦਾ ਅਟੁੱਟ ਪਿਆਰ ਵਿਸ਼ਵਾਸ ਮੇਲਜੋਲ ਅੱਜ ਦੇ ਸਮੇਂ ਵਿੱਚ ਲੋੜ ਹੈ ਇਹਨਾ ਤਿਉਹਾਰਾਂ ਨੂੰ ਤਰਜੀਹ ਦੇਣ ਦੀ, ਮੇਰੇ ਹਰ ਉਸ ਭੈਣ ਨੂੰ ਮੁਬਾਰਕ ਬਾਅਦ ਜਿਸਨੂੰ ਭਾਈ ਦੀ ਲੋੜ ਹੋਵੇ ਹਰ ਭੈਣ ਵਿਸ਼ਵਾਸ ਕਰੇ ਆਪਣਾ ਧਰਮ ਦਾ ਭਰਾ ਮੰਨੇ ਹਰ ਉਸ ਵੀਰ ਨੂੰ ਤੁਹਾਡੇ ਔਖ਼ੇ ਵੇਲੇ ਤੁਹਫ਼ੇ ਨਾਲ ਖੜਦਾ ਹੋਵੇ। ਫਿਰ ਤੋਂ ਇਕ ਵਾਰ ਸਭ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ। https://www.instagram.com/p/CS3Ft66FD8m/?utm_medium=tumblr
जो भी काम आप फोकस बनाकर करते हैं उसमें आपको दूसरे कामों से ज्यादा सफलता मिलती है। https://www.instagram.com/p/CSy8MvOF_AI/?utm_medium=tumblr
ਦੇਸ਼ ਦੀ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਕਰੋੜਾਂ ਭਾਰਤ ਵਾਸੀਆਂ ਦਾ ਤਿਉਹਾਰ ਹੈ, ਜਿਸ ਵਿੱਚ ਸਮੁੱਚੇ ਭਾਰਤ ਦੀ ਪ੍ਰੰਪਰਾ ਵੀ ਹੈ, ਸੁਤੰਤਰਤਾ ਸੰਗਰਾਮ ਦਾ ਪਰਛਾਵਾਂ ਵੀ ਹੈ ਅਤੇ ਆਜ਼ਾਦ ਭਾਰਤ ਦੀ ਮਾਣਮੱਤੀ ਪ੍ਰਗਤੀ ਵੀ ਹੈ। ਸਾਡੀਆਂ 75 ਸਾਲਾਂ ਦੀਆਂ ਉਪਲੱਬਧੀਆਂ ਨੂੰ ਦੁਨੀਆਂ ਸਾਹਮਣੇ ਰੱਖਣ ਅਤੇ ਭਵਿੱਖ ਦੀ ਰੂਪਰੇਖਾ ਅਤੇ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈਣ ਦਾ ਮੌਕਾ ਹੈ। https://www.instagram.com/p/CSlmsCGlpqF/?utm_medium=tumblr
75ਵੇਂ ਸਵਤੰਤਰਤਾ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ। ਅਜ਼ਾਦੀ ਲਈ ਲੜਨ ਵਾਲੇ ਯੋਧਿਆਂ ਨੂੰ ਪ੍ਰਣਾਮ, ਉਮੀਦ ਕਰਦਾ ਹਾਂ ਲੋਕਾਂ ਦੀ ਆਵਾਜ਼ ਬੁਲੰਦ ਹੋਵੇਗੀ, ਲੋਕ ਰਾਜ ਦੀ ਬਹਾਲੀ ਕਿਸਾਨ, ਜਵਾਨ, ਅਤੇ ਨੌਜਵਾਨ ਨੂੰ ਦੇਸ਼ ਵਿੱਚ ਇੱਜ਼ਤ ਮਿਲੇਗੀ। https://www.instagram.com/p/CSlcvYzlk2K/?utm_medium=tumblr
Happy Independence to all https://www.instagram.com/p/CSkGT_Bhw11/?utm_medium=tumblr
at Chandigarh, India https://www.instagram.com/p/CSkC993hpgt/?utm_medium=tumblr
ਭਾਰਤ ਦੇ ਰਾਸ਼ਟਰਪਤੀ ਅਤੇ ਮਿਸਾਇਲ ਮੈਨ ਸ਼੍ਰੀ ਅਬਦੁਲ ਕਲਾਮ ਆਜ਼ਾਦ ਜੀ ਨੂੰ ਸ਼ਤ ਸ਼ਤ ਨਮਨ । https://www.instagram.com/p/CR0X4FHFA1J/?utm_medium=tumblr