ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ The worm lies hidden under the stone - there is no way for him to escape. ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥ Says Dhanna, the Perfect Lord takes care of him. Fear not, O my soul. ||3||3||
Sri Guru Granth Sahib Ji Ang 488











