" ਦਸਤਾਰ ਦਰਬਾਰ " ਲੰਗਰ ਦਸਤਾਰਾਂ ਦੇ ਦਸਤਾਰ ਸਜਾਉਣ ਦਾ ਪ੍ਰਣ ਕਰਨ ਵਾਲਿਆਂ ਨੂੰ ਭੇਟਾ ਰਹਿਤ ਦਸਤਾਰਾਂ ਦਿੱਤੀਆਂ ਜਾਂਣਗੀਆਂ । 🔹️ਸਾਰੇ ਸੱਜਣ ਦਸਤਾਰਾਂ ਦੀ ਸੇਵਾ ਜਰੂਰ ਕਰੋ - ਆਪਣੀ ਕਿਰਤ ਕਮਾਈ ਚੋਂ ਕੁਝ ਹਿੱਸਾ ਜਰੂਰ ਪਾਓ ਜੀ ਸੰਪਰਕ- 99881 28181, 98556 16309 40 ਮੁਕਤਿਆਂ ਦੀ ਪਵਿੱਤਰ ਯਾਦ ਅਤੇ ਮੇਲਾ ਮਾਘੀ ਨੂੰ ਸਮਰਪਿਤ ਸਾਰੇ ਜਰੂਰ ਹਾਜਰੀਆਂ ਲਵਾਓ ਜੀ 🙏 ਬੇਨਤੀ ਕਰਤਾ- ਸਿਖ ਵਿਰਸਾ ਕੌਂਸਲ #dastar_sirra #Turbantor #turbancrown #turban #dastardarbar #Muktsar #melamaghi #ਦਸਤਾਰ #ਦਰਬਾਰ #ਦਸਤਾਰਦਰਬਾਰ https://www.instagram.com/p/BsZmfMYH27G/?utm_source=ig_tumblr_share&igshid=1oqk8xbh2lh0b









