ਪਹਿਲਾ ਪ੍ਰੀਮੀਅਰ ਸ਼ੋਅ - ਫਿਲਮ ਡੈੱਡਐਂਡ #1st_Sacreening #DEAD_END #Punjabi_Uni_Patiala ਥੀਏਟਰ ਅਤੇ ਟੈਲੀਵਿਜਨ ਵਿਭਾਗ ਵੱਲੋਂ ਵਿਸ਼ਵ ਪ੍ਰਸਿੱਧ ਅਦਾਕਾਰ 'ਉਮ ਪੁਰੀ' ਦੀ ਯਾਦ ਵਿੱਚ ਕਰਵਾਏ ਗਏ 'ਫ਼ਿਲਮ ਫੈਸਟੀਵਲ 2017' ਦੇ ਤੀਜੇ ਦਿਨ Sikh Virsa Council ਵੱਲੋਂ ਪ੍ਰਸਿੱਧ ਲੇਖਕ ਸ੍ਰੀ ਅਜੀਤ ਕੌਰ (ਪਦਮ ਸ਼੍ਰੀ) ਦੀ ਕਹਾਣੀ " ਨਾ ਮਾਰੋ " ਤੇ ਪੰਜਾਬ ਦੇ 1984 ਤੋਂ 95 ਤੱਕ ਦੇ ਦੌਰ ਤੇ ਬਣਾਈ ਗਈ ਫ਼ਿਲਮ DEAD END ਦੀ ਸਕਰੀਨਿੰਗ ਕੀਤੀ ਗਈ ਅਤੇ ਫ਼ਿਲਮ ਦੀ ਪੂਰੀ ਟੀਮ ਿੲਸ ਫੈਸਟੀਵਲ ਵਿੱਚ ਪਹੁੰਚੀ ਦਰਸ਼ਕਾਂ ਵੱਲੋਂ ਿੲਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਗਿਆ ਸਾਡੀ ਸਾਰੀ ਟੀਮ ਵੱਲੋਂ ਥੀਏਟਰ ਅਤੇ ਟੈਲੀਵਿਜਨ ਵਿਭਾਗ ਦੇ ਸਾਰੇ ਅਧਿਆਪਕਾਂ ਦਾ ਅਤੇ ਤਕਨੀਕੀ ਸਟਾਫ ਦਾ ਅਤੇ ਸਭ ਤੋਂ ਵੱਧ ਸੂਝਵਾਨ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨਾਂ ਨੇ ਸਾਡੇ ਕੰਮ ਨੂੰ ਬਹੁਤ ਹੀ ਪਸੰਦ ਕੀਤਾ। ਪੰਜਾਬ, ਇੰਡੀਆ ਤੇ ਓਸਤੋਂ ਬਾਹਰ - ਸਕੂਲਾਂ, ਕਾਲਜਾਂ ਆਦਿ ਥਾਵਂ ਤੇ ਵੱਧ ਤੋਂ ਵੱਧ ਸ਼ੋਅ ਕੀਤੇ ਜਾਂਣਗੇ - ਸਾਰੇ ਸੱਜਣਾਂ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ - ਕੁਝ ਯਾਦਗਾਰੀ ਤਸਵੀਰਾਂ - Share it - (at Punjabi University)









