ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ CM #BhagwantMann ਨੇ ਵੱਲਾ ਵਿਖੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਕੇ ਸੌਗ਼ਾਤ ਦਿੱਤੀ। ਲਗਭਗ 33 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਰੇਲਵੇ ਓਵਰ ਬ੍ਰਿਜ ਨਾਲ਼ ਇਲਾਕੇ ਦੇ ਲੋਕਾਂ ਨੂੰ ਰੇਲਵੇ ਕਰਾਸਿੰਗ ਦੇ ਜਾਮ ਤੋਂ ਨਿਜਾਤ ਮਿਲੇਗੀ। #Punjab #Punjabi #amritsar #CMBhagwantMann #BhagwantMann #AamAadmiParty #AAPGovt https://www.instagram.com/p/Cp7_BxYv_P9/?igshid=NGJjMDIxMWI=


















