ਭਾਜਪਾ ਆਗੂ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਨਹੀਂ ਰਹੇ | Daily News Punjabi #SonaliPhogat #RIP #RozanaNews #dailynews (at Punjab (region)) https://www.instagram.com/p/Chlx0lLvsc8/?igshid=NGJjMDIxMWI=

Jar Jar Binks Fan Club

roma★
No title available
untitled
Phantogram Three
2025 on Tumblr: Trends That Defined the Year
EXPECTATIONS
YOU ARE THE REASON
macklin celebrini has autism
Claire Keane
todays bird
KIROKAZE
Game of Thrones Daily
noise dept.
occasionally subtle
h
cherry valley forever
Monterey Bay Aquarium
Not today Justin
TMBGareOK. The Official They Might Be Giants tumblr
seen from Philippines
seen from Brazil

seen from Malaysia
seen from Colombia
seen from Philippines

seen from United States

seen from Malaysia
seen from Germany
seen from United States
seen from United States

seen from United States

seen from United States
seen from United States
seen from United States
seen from United States
seen from United States
seen from Indonesia
seen from Chile
seen from United States

seen from Canada
@dailynewspunjabi
ਭਾਜਪਾ ਆਗੂ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਨਹੀਂ ਰਹੇ | Daily News Punjabi #SonaliPhogat #RIP #RozanaNews #dailynews (at Punjab (region)) https://www.instagram.com/p/Chlx0lLvsc8/?igshid=NGJjMDIxMWI=
ਮਾਨ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਕੀਤਾ ਐਲਾਨ | Daily News Punjabi #BhagwantMann #independenceday #punjabsarkar #punjab #Cm #dailynews https://www.instagram.com/p/ChSCofGjlNo/?igshid=NGJjMDIxMWI=
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮਿਲੀ ਬੱਚੀ ਦੀ ਲਾਸ਼ ਐਸਜੀਪੀਸੀ ਨੇ ਔਰਤ ਦੀਆਂ ਤਸਵੀਰਾਂ ਸਾਂਝੀਆਂ ਕਰ ਪਛਾਣ ਲਈ ਲੋਕਾਂ ਤੋਂ ਮੰਗੀ ਮਦਦ #Punjab #Spokesmantv #PunjabiNews #Amritsar (at Punjab (region)) https://www.instagram.com/p/ChJqaFVPts4/?igshid=NGJjMDIxMWI=
ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ੀ ’ਚ ਭਾਰਤ ਦੀ ਨੀਤੂ ਤੇ ਅਮਿਤ ਪੰਘਾਲ ਨੇ ਜੜੇ ‘ਸੁਨਹਿਰੀ ਪੰਚ’, ਪੁਰਸ਼ਾਂ ਦੀ ਤੀਹਰੀ ਛਾਲ ’ਚ ਦੇਸ਼ ਨੂੰ ਮਿਲਿਆ ਸੋਨਾ ਤੇ ਚਾਂਦੀ | Daily News Punjabi (at India) https://www.instagram.com/p/Cg9iAtuvkn0/?igshid=NGJjMDIxMWI=
ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਵਿਖੇ CM ਸ. ਭਗਵੰਤ ਮਾਨ ਨੇ ਕਾਲ਼ੀ ਵੇਈਂ ਦਾ ਪਾਣੀ ਪੀਤਾ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਤਹਿਤ ਰੁੱਖਾਂ ਦੇ ਬੂਟੇ ਲਗਾਏ | Daily News Punjabi "ਸੰਤ ਬਲਬੀਰ ਸਿੰਘ ਸੀਚੇਵਾਲ ਦੀ ਵੇਈਂ ਨੂੰ ਸਾਫ਼ ਕਰਨ ਦੀ ਸੇਵਾ ਵਾਤਾਵਰਣ ਪ੍ਰੇਮੀ ਦੇ ਤੌਰ ‘ਤੇ ਮਿਸਾਲ ਹੈ" #Cm #bhagwantmann #balbirsinghsichewal #balbirsingh #santbalbirsinghseechewal #aamaadmiparty #AapParty #aappunjab #nature #naturelovers (at Punjab (region)) https://www.instagram.com/p/CgHsnCvvsCh/?igshid=NGJjMDIxMWI=
ਕੈਨੇਡਾ ਵਿੱਚ ਰਿਪੁਦਮਨ ਸਿੰਘ ਮਲਿਕ ਦੀ ਵੀਰਵਾਰ ਸਵੇਰੇ ਸਰੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | Daily News Punjabi #canadianbusiness #business #canada🇨🇦 #nripunjabi #ripudaman (at Surry,canada) https://www.instagram.com/p/CgBU-1GP7rv/?igshid=NGJjMDIxMWI=
ਗੁੱਸੇ ਤੇ ਭਾਵਨਾਵਾਂ ਚ ਲਏ ਗਏ ਫੈਸਲੇ ਇਨਸਾਨ ਨੂੰ ਬਰਬਾਦ ਕਰ ਸਕਦੇ ਹਨ : ਰਾਜਵਿੰਦਰ ਮਿੱਠਾ | Daily News Punjabi #dailyquotes #thoughts #special #knwoledge #philosphy #philospher #godgift #writer #lyrics #rajwindersinghmitha (at Punjab (region)) https://www.instagram.com/p/Cf9kfLiPB_d/?igshid=NGJjMDIxMWI=
CM ਭਗਵੰਤ ਮਾਨ ਦੇ ਦ੍ਰਿੜ ਸੰਕਲਪ ਨਾਲ ਅਸੀਂ ਲੋਕਾਂ ਦਾ ਠੱਗਿਆ ਹੋਇਆ ਇੱਕ-ਇੱਕ ਪੈਸਾ ਵਸੂਲ ਕਰਾਂਗੇ - ਰਾਘਵ ਚੱਢਾ #Raghahadha ##PunjabCM #Bhagwantmann #dailynews (at Punjab (region)) https://www.instagram.com/p/Cf9hM1hv27-/?igshid=NGJjMDIxMWI=
ਹਰਜੋਤ ਬੈਂਸ ਸੰਭਾਲਣਗੇ ਸਕੂਲ ਸਿੱਖਿਆ ਦਾ ਮਹਿਕਮਾ ਗੁਰਮੀਤ ਸਿੰਘ ਮੀਤ ਹੇਅਰ ਕੋਲੋਂ ਵਾਪਸ ਲਿਆ ਸਕੂਲ ਸਿੱਖਿਆ ਵਿਭਾਗ | Daily News Punjabi #pseb #school #dailynewspunjabi #harjotbains #punjab #cm #CMBhagwantMann (at Punjab (region)) https://www.instagram.com/p/CfoUn9FPJNq/?igshid=NGJjMDIxMWI=
ਕੈਪਟਨ ਸਵਰਨ ਸਿੰਘ ਦਾ ਦੇਹਾਂਤ, ਅੰਤਿਮ ਸਸਕਾਰ ਐਤਵਾਰ 24 ਸਿੱਖ ਰੇਜਮੇਂਟ ਵਿੱਚੋ ਸੇਵਾਮੁਕਤ ਇੰਡੀਆ ਕਲਰ ਅਵਾਰਡ ਨਾਲ ਸਨਮਾਨ ਹੋਇਆ ਸੀ ਇੰਡੀਆ ਵੱਲੋ ਅਥਲੀਟ ਰਹੇ ! ਕੈਪਟਨ ਸਵਰਨ ਸਿੰਘ ਨਿਵਾਸੀ ਪਿੰਡ ਰੁੜੀਵਾਲਾ ਦਾ ਅੱਜ ਦਿਹਾਂਤ ਹੋ ਗਿਆ। ਓਹ ਸੰਖੇਪ ਬਿਮਾਰੀ ਤੋਂ ਪੀੜ੍ਹਤ ਸਨ। ਸੀਨੀਅਰ ਪੱਤਰਕਾਰ ਭਗਤ ਸਿੰਘ ਦੇ ਸਤਿਕਾਰਯੋਗ ਪਿਤਾ ਕੈਪਟਨ ਸਵਰਨ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਮੋਕੇ ਕਈ ਸਖਸ਼ੀਅਤਾਂ ਵੱਲੋ ਉਹਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਏਗੀ। #dailynews #DailyNewsPunjabi #DailyNewsPunjab ,#death (at Punjab (region)) https://www.instagram.com/p/CfhYP5svibd/?igshid=NGJjMDIxMWI=
ਪੰਜਾਬ ’ਚ ਅੱਜ ਤੋਂ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ | Daily News Punjabi Bhagwant Maan Fan Group #BhagwantMann #CMBhagwantMann #PSPCL #dailynewspunjabi (at Punjab (region)) https://www.instagram.com/p/Cfdq0RxPYIk/?igshid=NGJjMDIxMWI=
ਅਗਨੀਪਥ ਯੋਜਨਾ ਖ਼ਿਲਾਫ਼ ‘ਆਪ’ ਸਰਕਾਰ ਦਾ ਮਤਾ ਰਾਸ਼ਟਰ ਵਿਰੋਧੀ : Tarun Chugh | Daily News Punjabi #tarunchugh #dailynews #bjp #aap #aamaadmiparty #punjab #CmBhagwantMann #CMOPunjab (at Punjab (region)) https://www.instagram.com/p/Cfb2M1mvCN1/?igshid=NGJjMDIxMWI=
CM Bhagwant Mann ਦਾ ਵੱਡਾ ਬਿਆਨ | Daily News Punjabi #Cm #BhagwantMann #AapParty #punjab #newspost #viralpic (at Punjab (region)) https://www.instagram.com/p/CfW8ijKPqXw/?igshid=NGJjMDIxMWI=
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਬਾਰੇ ਤੁਸੀਂ ਕੀ ਕਹੋਗੇ ? ਸਾਂਝੀ ਕਰੋ ਅਪਣੀ ਰਾਇ #dailynews #SimranjeetSinghMann #dailyupdates #Election2022 #electionsangrur #sangrurian (at Punjab (region)) https://www.instagram.com/p/CfRZ0cNPgUE/?igshid=NGJjMDIxMWI=
ਲੋਕ ਕਹਿੰਦੇ ਸੀ ਤੈਨੂੰ ਤਾਂ ਕੋਈ ਵੋਟ ਨਹੀਂ ਪਾਉਂਦਾ ਤੇ ਮੈਂ ਇੰਨੇ ਵੱਡੇ ਬੰਦੇ ਹਰਾ ਦਿੱਤੇ - ਸਿਮਰਨਜੀਤ ਮਾਨ | Daily News Punjabi Kisan Simranjit Singh Mann #Sangrur #Punjab #PunjabiNews #dailynews (at Punjab (region)) https://www.instagram.com/p/CfRXGaWPYSe/?igshid=NGJjMDIxMWI=
600 ਯੂਨਿਟ ਮੁਫਤ ਲੈਣ ਲਈ 2 ਮੀਟਰ ਲਗਵਾਉਣ ਦੀ ਦੌੜ, 2 ਮਹੀਨਿਆਂ 'ਚ ਵਿਭਾਗ ਕੋਲ ਪਹੁੰਚੀਆਂ 66,812 ਅਰਜ਼ੀਆਂ | Daily News Punjabi #pspcl #freebizli #cm #cmbhagwantmann #punjab (at Punjab (region)) https://www.instagram.com/p/CfD4L2OPb3S/?igshid=NGJjMDIxMWI=
ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ, ਪਰਿਵਾਰ ਨਾਲ ਦੁੱਖ ਸਾਂਝਾ ਕੀਤਾ https://www.instagram.com/p/CeTLmjsPtfX/?igshid=NGJjMDIxMWI=