ਹਰਿਆਣਾ: 200 ਏਕੜ ਕਣਕ ਅੱਗ ਲੱਗਣ ਨਾਲ ਹੋਈ ਤਬਾਹ
ਹਰਿਆਣਾ: 200 ਏਕੜ ਕਣਕ ਅੱਗ ਲੱਗਣ ਨਾਲ ਹੋਈ ਤਬਾਹ
11 ਅਪ੍ਰੈਲ 2022 ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਕਛਵਾ ਦੇ ਖੇਤਾਂ ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 200 ਏਕੜ ਵਿਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਫ਼ਸਲ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਲਈ ਖੇਤ ‘ਚ ਕੰਮ ਕਰ ਰਹੇ ਸਨ. ਉਹਨਾਂ ਕਿਹਾ ਕਿ ਅੱਗ ਫ਼ਿਰੋਜ਼ਪੁਰ ਪਿੰਡ ਵਿੱਚ ਇੱਕ ਰੀਪਰ ‘ਚ ਸ਼ਾਰਟ ਸਰਕਟ ਤੋਂ ਸ਼ੁਰੂ ਹੋਈ ਜਿਸ ਨੇ ਪੰਜ ਕਿਲੋਮੀਟਰ ਤੱਕ ਦੇ ਖੇਤਰ ਨੂੰ ਤਬਾਹ ਕਰ ਦਿੱਤਾ। ਫਾਇਰ ਬ੍ਰਿਗੇਡ ਤੋਂ ਬਿਨਾਂ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਸੀ.…
View On WordPress















