Remembering Dr. Ravinder Singh founder "Malwa Group of Institutions" who left us alone on dated 7- May-2005 . ਕੀ ਹੋਇਆ ਜੇ ਤੂੰ ਆਪ ਨਹੀਂ ਬੋਲ ਰਿਹਾ, ਸਾਡੇ ਖਿਆਲਾਂ ਵਿੱਚ ਤਾਂ ਤੇਰੇ ਹੀ ਬੋਲ ਹਨ। . ਚਾਹੇ ਤੂੰ ਜਿੱਥੇ ਵੀ ਹੈਂ, ਉਹ ਸਮੇਂ ਤਾਂ ਸਾਡੇ ਹੀ ਕੋਲ ਹਨ। . ਤੂੰ ਹਸਾਉਂਦਾ ਸੈਂ, ਰਵਾਉਂਦਾ ਸੈਂ, ਉਹ ਸਭ ਪਲ ਬਹੁਤ ਅਨਮੋਲ ਸਨ। . ਫਰੀਦਕੋਟੀਏ ਨੂੰ ਕਦੇ ਵੀ ਭੁਲਦੇ ਨਾਂ, ਤੇਰੇ ਚਿਹਰੇ ਦੇ ਹਾਵ-ਭਾਵ ਅਨਭੋਲ ਸਨ। . ਕੀ ਹੋਇਆ ਜੇ ਤੂੰ ਸਰੀਰਕ ਤੌਰ ਤੇ ਚਲਾ ਗਿਓਂ, ਤੇਰੀਆਂ ਸਭੇ ਯਾਦਾਂ ਤਾਂ ਸਾਡੇ ਕੋਲ ਹਨ। . . #ਰਵਿੰਦਰ #Ravinder #DrRavinder @malwagroup















