ਕਿਸਾਨਾਂ ਦਾ ਖਾ ਕੇ ਕਿਸਾਨਾਂ ਬਾਰੇ ਹੀ ਝੂਠੀਆਂ ਖਬਰਾਂ ਬਣਾ ਕੇ ਲੋਕਾਂ ਨੂੰ ਭਰਮਾਉਣ ਵਾਲੇ ਇਸ ਅੱਗ ਲਗਾਊ ਮੀਡੀਏ 'ਤੇ ਲੱਖ-ਲੱਖ ਲਾਹਣਤ ਹੈ। ਰੋਟੀ ਖਾਣ ਵੇਲੇ ਆਪਣੇ ਮਰੇ ਹਏ ਜ਼ਮੀਰ ਬਾਰੇ ਜਰੂਰ ਸੋਚਣਾ। ਮੋਦੀ ਦਾ ਪਤਾ ਨਹੀਂ ਕਦੋਂ ਤੱਕ ਹੈ ਕਦੋਂ ਤੱਕ ਨਹੀਂ ਪਰ ਤੁਸੀਂ ਜੋ ਬਦਨਾਮੀ ਖੱਟੀ ਹੈ ਤੇ ਦੇਸ਼ ਨਾਲ ਗੱਦਾਰੀ ਕਰੀ ਮੋਦੀ ਦੇ ਪਾਲਤੂ ਬਣਕੇ.. ਰਹਿੰਦੀ ਦੁਨੀਆਂ ਤੱਕ ਲੋਕ ਤੁਹਾਨੂੰ ਲਾਹਣਤਾਂ ਪਾਉਣਗੇ। #Modi #ModiHitler #GodiMedi #BJP #ManoharLalKhattar #YogiAdityanath #AmitShah #KisaanAndolan #FarmersProtest #StandWithFarmers https://www.instagram.com/p/CUqv-9-o0wF/?utm_medium=tumblr





