Granth 17 Likhat 006 ੨੧ ਜੇਠ ੨੦੨੧ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ harbani
Granth 17 Likhat 006 ੨੧ ਜੇਠ ੨੦੨੧ ਬਿਕ੍ਰਮੀ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਝੰਡੇ harbani
ਹਰਿ ਨਾਮ ਕਹੇ ਮੈਂ ਧੁਰ ਦਾ ਮੰਤਰ, ਮੰਤਵ ਜੁਗ ਜੁਗ ਹੱਲ ਕਰਾਇੰਦਾ। ਸਰਬ ਜੀਆਂ ਘਟ ਵਸਾਂ ਅੰਤਰ, ਬਿਨ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਖੇਲਾਂ ਖੇਲ ਗਗਨ ਗਗਨੰਤਰ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਣਾਵਾਂ ਬਣਤਰ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸਗਲਾ ਸੰਗ ਨਿਭਾਇੰਦਾ। ਸਾਚਾ ਨਾਮ ਕਹੇ ਮੇਰਾ ਧੁਰ ਸੰਜੋਗ, ਜਨ ਭਗਤਾਂ ਮੇਲ ਮਿਲਾਈਆ। ਨਿਤ ਨਵਿਤ ਕੱਟਾਂ ਹਉਮੇ ਰੋਗ, ਮਾਇਆ ਮੋਹ ਮਿਟਾਈਆ। ਸਚ ਸੁਣਾਵਾਂ ਸਤਿਗੁਰ…
View On WordPress














