ਪਹਿਲੀ ਝਲਕ ਦੇ ਪਿਅਾਰ ਨੂੰ ਬਿਅਾਨ ਕਰਦਾ ਗੀਤ " ਪਹਿਲੀ ਮੁਲਾਕਾਤ " ਗਾਇਕ ਜੱਸ ਇੰਦਰ ਦੀ ਸੁਰੀਲੀ ਅਾਵਾਜ, ਰਾਜ ਕੁਮਾਰ ਦੇ ਸੰਗੀਤ ਅਤੇ ਹਿਮਾਚਲ ਪ੍ਰਦੇਸ਼ ਦੀਅਾਂ ਖੂਬਸੂਰਤ ਵਾਦੀਅਾ ਵਿੱਚ ਹਰਮੇਸ਼ ਸਾਹਿਲ ਦੇ ਨਿਰਦੇਸ਼ਨ ਨਾਲ ਸਜਿਅਾ ਗੀਤ ਜੱਸ ਅਾਡੀੳ ਬੈਨਰ ਵਲੋਂ 15 ਜਨਵਰੀ 2022 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਮਾਡਲ ਪਾਰੁਲ ਠਾਕੁਰ ਅਤੇ ਵਿਸ਼ਵਾਸ ਦੀ ਅਦਾਕਾਰੀ ਅਤੇ ਟੀਮ ਸਟੂਡਿੳੁ 1 ਦੀ ਮਿਹਨਤ ਨੂੰ ਪਿਅਾਰ ਦਿੳੁ ਦੱਬ ਕੇ ਸ਼ੇਅਰ ਕਰਿੳੁ ਚੈਨਲ ਨੂੰ ਸਬਸਕਰਾਈਬ ਕਰੋ ਲਾਈਕ ਵਾਲਾ ਬਟਨ ਦਬਾਇੳੁ #pehlimulaqaat #jassinder #rajkumar #kicknbeats #DineshPrajapati #officialparulthakur #Vishwas #honeybadhan #SunnyNagra #OfficialJassaudio #officialharmeshsahil (at Hoshiarpur, India) https://www.instagram.com/p/CYnjwKcrzNf/?utm_medium=tumblr














