ਕੱਲ੍ਹ ਰਾਤੀ ਪੰਜਾਬ ਦਾ ਹੋਰ ਕਿਸਾਨ ਸ਼ਹੀਦੀ ਪ੍ਰਾਪਤ ਕਰ ਗਿਆ , ਇਹ ਸੰਘਰਸ਼ ਚ ਯਾਦ ਰਹੇ ਤੀਜੀ ਕੁਰਬਾਨੀ ਏ । ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਗੱਜਣ ਸਿੰਘ ਜੋ ਕੀ ਖੱਟਰਾ ਜਿਲ੍ਹਾ ਲੁਧਿਆਣੇ ਦੇ ਸਰਗਰਮ ਤੇ ਹੋਣਹਾਰ ਅਗਵਾਈਕਾਰ ਸਨ ਰਾਤੀ ਦਿਲ ਦਾ ਦੌਰਾ ਪੈਣ ਕਾਰਨ ਆਪਾ ਨੂੰ ਵਿਛੋੜਾ ਦੇ ਗਏ । ਵਾਹਿਗੁਰੂ ਵਿਛਿਆ ਰੂਹਾ ਨੂੰ ਸਾਂਤੀ ਬਖਸ਼ੇ। #kisanektazindabad #Delhi #Panjab #farmers #kisaanrally #Singh #Kaur #Rights #istandwithfarmers #Punjab (at Delhi, India) https://www.instagram.com/p/CINm_zaFFnZ/?igshid=xlx02rni5i4















