ਤਾਰਾ ਟੁਟਿਆ ਆਸਮਾਂ ਤੋਂ ੧੬ ਅਕਤੂਬਰ ੧੮੧੪ ਈਸਵੀ
ਤਾਰਾ ਟੁਟਿਆ ਆਸਮਾਂ ਤੋਂ ੧੬ ਅਕਤੂਬਰ ੧੮੧੪ ਈਸਵੀ ਦੀਵਾਨ_ਮੋਹਕਮ_ਚੰਦ ਖਾਲਸਾ ਰਾਜ ਦਾ ਬੇਸ਼ਕੀਮਤੀ ਹੀਰਾ ਦੀਵਾਨ ਸਾਹਿਬ ਦੀਆਂ ਜਿੱਤਾਂ ਦੀ ਸ਼ੁਰੂਆਤ ਮੁਕਤਸਰ, ਕੋਟਕਪੂਰਾ ਤੇ ਧਰਮਕੋਟ ਤੋਂ ਹੁੰਦੀ ਹੈ ਤੇ ਫੇਰ ਫ਼ਰੀਦਕੋਟ ਜਿੱਥੇ ਬਿਨਾ ਲੜਾਈ ਦੇ 20000 ਰੁਪਏ ਨਜ਼ਰਨਾ ਲੈ ਕੇ ਆਪਣਾ ਮਾਲਵੇ ਦਾ ਦੌਰਾ ਪੂਰਾ ਕਰਕੇ ਲਾਹੌਰ ਪਰਤੇ ਅਜੇ ਬਹੁਤੀ ਦੇਰ ਨਹੀਂ ਹੋਈ ਸੀ ਕਿ 1806 ਚ ਮਹਾਰਾਜਾ ਸਾਹਿਬ ਪਟਿਆਲੇ ਵੱਲ ਨੂੰ ਚੱਲ ਪਏ ਤਾਂ ਦੀਵਾਨ ਮੋਹਕਮ ਚੰਦ ਸਤਲੁਜ ਪਾਰ ਕਰਦਿਆਂ ਹੀ ਲੁਧਿਆਣਾ, ਜੰਡਿਆਲਾ, ਬੱਦੋਵਾਲ,…
View On WordPress














