ਕਿਸਨ ਮੋਰਚਾ ਲੰਡਨ - ਕਿਸਾਨਾਂ ਦੀ ਹਿਮਾਇਤ ਲਈ ਇੰਗਲੈਂਡ ਦੇ M40 ਹਾਈਵੇਅ ਉੱਤੇ 1 ਘੰਟੇ ਤੋਂ ਉੱਤੇ ਦਾ ਜਾਮ ਰਿਹਾ ਤੇ ਲੰਡਨ ਵਿਚ ਸਵੇਰੇ 9 ਵੱਜੇ ਤੋਂ ਲੈਕੇ ਸ਼ਾਮ ਦੇ 5 ਵੱਜੇ ਤੱਕ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਮੁਜ਼ਾਹਰਾਂ ਚੱਲਦਾ ਰਿਹਾ। ਵੱਡੀ ਗਿਣਤੀ ਵਿੱਚ ਟਰੈਕਟਰ, ਲੰਡੀਆਂ ਜੀਪਾਂ ਕਾਰਾਂ ਤੇ ਮੋਟਰਸਾਇਕਲ ਪੂਰੇ ਯੂਕੇਂ ਵਿਚੋਂ ਲੰਡਨ ਆਏ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇੱਕਠ ਸੀ ਭਾਰਤ ਙਾਈ ਕਮਿਸ਼ਨ ਵਿਚੋਂ ਕੋਈ ਵੀ ਬੰਦਾ ਡਰਦਾ ਮਾਰਾ ਬਾਹਰ ਨਹੀਂ ਆਇਆ ਤੇ ਲੋਕਾਂ ਤੋਂ ਡਰਦਿਆਂ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਦੇ ਝੰਡੇ ਨੂੰ ਲਾਹ ਕੇ ਅੰਦਰ ਰੱਖ ਲਿਆ। #london #rally #panjabwale #Sikh #uksikh #FarmersProtests #panjab #sikhi #kisaanektazindabaad #Delhi #TakeBackFarmBills (at London, United Kingdom) https://www.instagram.com/p/CIel1BJlIjf/?igshid=zqxvyc07lhkx










