General counsel Gurpatwant Singh Pannun Appearance Via Video Screen at S...
seen from Germany
seen from United States
seen from Malaysia
seen from France
seen from United States
seen from Yemen
seen from Moldova
seen from Moldova
seen from Switzerland
seen from Philippines

seen from United States
seen from Israel

seen from Malaysia
seen from United States

seen from France
seen from France

seen from United Kingdom
seen from Hungary
seen from Australia
seen from United States
General counsel Gurpatwant Singh Pannun Appearance Via Video Screen at S...
ਆਸਟਰੇਲੀਆ ਵਿੱਚ ਸਿੱਖਾਂ ਦੀਆਂ ਮੁਸ਼ਕਲਾਂ ਦੁਰ ਕਰਨ ਲਈ ਸਰਕਾਰੀ ਪੱਧਰ 'ਤੇ ਯਤਨ ਕੀਤੇ ਜਾਣਗੇ: ਬਿੱਲ ਸ਼ੋਰਟਨ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1XphGAT
ਆਸਟਰੇਲੀਆ ਵਿੱਚ ਸਿੱਖ ਪਛਾਣ ਸਬੰਧੀ ਭੁਲੇਖਿਆਂ ਅਤੇ ਨਸਲੀ ਅਧਾਰ ‘ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਸਬੰਧ ਵਿੱਚ ਆਸਟਰੇਲੀਅਨ ਲੇਬਰ ਪਾਰਟੀ ਦੇ ਮੁਖੀ ਤੇ ਸੰਘੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਕੌਮੀ ਨੇਤਾ ਬਿੱਲ ਸ਼ੋਰਟਨ ਨੇ ਕਿਹਾ ਹੈ ਕਿ ਉਹ ਪਰਵਾਸੀ ਸਿੱਖਾਂ ਨਾਲ ਵਿਤਕਰਾ ਰੋਕਣ ਤੇ ਪਛਾਣ ਬਾਰੇ ਜਾਣਕਾਰੀ ਦੇਣ ਲਈ ਸੂਬੇ ਦੀਆਂ ਲੇਬਰ ਸਰਕਾਰਾਂ ਨੂੰ ਪੱਤਰ ਲਿਖਣਗੇ। ਸਰਕਾਰੀ ਪ੍ਰਚਾਰ ਰਾਹੀਂ ਸਿੱਖ ਪਹਿਰਾਵੇ ਨੂੰ ਦਰਸਾਉਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਲਈ ਕਿਹਾ ਜਾਵੇਗਾ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2016/03/australian-national-apposition-leader-on-sikh-matters/
ਸਿਆਸੀ ਮਜਬੂਰੀ ਤਹਿਤ ਬਾਦਲ ਦਲ ਨੇ ਸਿੱਖ ਮੁੱਦਿਆਂ ਵੱਲ ਵੇਖਣਾ ਕੀਤਾ ਸ਼ੁਰੂ, ਧਾਰਾ 25 ਨੂੰ ਰੱਦ ਕਰਵਾਉਣ ਲਈ ਯਤਨ ਕਰਾਂਗੇ : ਸੂਖਬੀਰ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1vKGbJg
ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਤੋਂ ਕਿਮਾਰਾ ਕਰਕੇ ਚੱਲ ਰਿਹਾ ਬਾਦਲ ਦਲ ਆਪਣੀ ਸਹਿਯੋਗੀ ਪਾਰਟੀ ਭਾਜਪਾ ਵੱਲੋਂ ਸਿਆਸੀ ਖੇਤਰ ਵਿੱਚ ਬਾਦਲ ਦਲ ਦੇ ਪੈਰਾਂ ਥੱਲਿਉ ਸਿੱਖ ਸਿਆਸਤ ਦੀ ਜ਼ਮੀਨ ਖਿੱਚਣ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਬਾਦਲ ਦਲ ਨੇ ਵੀ ਸਿਆਸੀ ਮਜਬੂਰੀ ਤਹਿਤ ਸਿੱਖ ਵੋਟ ਨੂੰ ਖੋਰਾ ਲੱਗਣ ਦੇ ਡਰੋਂ ਕੁਝ ਕੂ ਸਿੱਖ ਮੁੱਦਿਆਂ ‘ਤੇ ਚੂੰ-ਚਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/12/badal-dal-turns-to-sikh-issues-with-political-compulsion/
ਭਾਜਪਾ ਖੋਹ ਰਹੀ ਹੈ ਬਾਦਲ ਦਲ ਤੋਂ ਸਿੱਖ ਏਜ਼ੰਡੇ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1C8r4CD
ਪਿੱਛਲੇ ਕਈ ਦਹਾਕਿਆਂ ਤੋਂ ਆਪਣੇ ਲਈ ਅਛੂਤ ਸਮਝਦੀ ਭਾਜਪਾ ਨੇ ਹੁਣ ਪੰਜਾਬ ਅੰਦਰ ਆਪਣੀ ਭਲ ਬਣਾਉਣ ਲਈ ਪੰਜਾਬ ਦੇ ਅਤੇ ਸਿੱਖਾਂ ਦੇ ਮੁੱਦਿਆਂ ਵਾਲ ਹਮਦਰਦੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।ਚਾਹੇ ਉਹ ਵਿਦੇਸ਼ੀ ਬੈਠੇ ਸਿੱਖਾਂ ਦੀ ਕਾਲੀ ਸੂਚੀ ਦਾਤ ਮੁੱਦਾ ਹੋਵੇ ਜਾਂ ਲੰਮੇ ਸਮੇਂ ਤੋਂ ਬਾਰਤੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦਾ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/11/bjp-to-snatch-sikh-issue-fron-badal-dal/
ਅਮਰੀਕਾ ਦੇ ਸਿੱਖਾਂ ਵੱਲੋਂ ਟੀ.ਵੀ ਰਾਹੀ “ਸਿੱਖ ਪਛਾਣ” ਜਾਗਰੂਕਤਾ ਮੁਹਿੰਮ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/1mqTMql
ਅਮਰੀਕਾ ’ਚ ਸਿੱਖਾਂ ਵੱਲੋਂ ਅਮਰੀਕਾ ਦੀ ਤਰੱਕੀ ਵਿੱਚ ਪਾਏ ਯੋਗਦਾਨ ਅਤੇ ਪਛਾਣ ਅਤੇ ਸਿੱਖ ਦਸਤਾਰ ਪ੍ਰਤੀ ਅਮਰੀਕੀਆਂ ਨੂੰ ਜਾਣੂ ਕਰਵਾਉਣ ਲਈ ਉੱਥੋਂ ਦੇ ਸਿੱਖਾਂ ਵੱਲੋਂ ਇੱਕ ਵਿਸ਼ੇਸ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ।ਪਿਛਲੇ ਕਾਫੀ ਸਮੇਂ ਤੋਂ ਸਿੱਖ ਪਛਾਣ ਪ੍ਰਤੀ ਅਨਜਾਣਤਾ ਕਾਰਣ, ਸਿੱਖਾ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇਹ ਉਪਰਾਲਾ ਕੀਤਾ ਗਿਆ ਹੈ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/07/american-sikhs-start-sikh-identity-awareness-campaign-through-telivision-ad/
ਬਰਤਾਨੀਆ ਵਿੱਚ ਸਿੱਖਾਂ ਨੂੰ ਸਿੱਖ ਮਰਿਆਦਾ ਦੇ ਆਧਾਰ ‘ਤੇ ਕੰਮ ਵਾਲੀਆਂ ਥਾਵਾਂ ‘ਤੇ ਹੈਲਮੇਟ ਪਾਉਣ ਤੋਂ ਛੋਟ ਦਾ ਟੋਰੀ ਐਮ.ਪੀ. ਵਲੋਂ ਵਿਰੋਧ
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/06/tory-mp-condemn-the-exception-of-helmet-to-sikhs-at-work-places/
ਬਰਤਾਨੀਆ ਵਿੱਚ ਸਿੱਖਾਂ ਨੂੰ ਸਿੱਖ ਮਰਿਆਦਾ ਦੇ ਆਧਾਰ ‘ਤੇ ਕੰਮ ਵਾਲੀਆਂ ਥਾਵਾਂ ‘ਤੇ ਹੈਲਮੇਟ ਪਾਉਣ ਤੋਂ ਮਿਲੀ ਛੋਟ ਦਾ ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦ ਮੈਂਬਰ ਵਿਰੋਧ ਕੀਤਾ ਹੈ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2014/06/tory-mp-condemn-the-exception-of-helmet-to-sikhs-at-work-places/