Education system of Khalsa Raj
Education system of Khalsa Raj ਉਹ ਜ਼ਿਕਰ ਕਰਦਾ ਲਿਖਦਾ ਹੈ ਕਿ "ਹਰੇਕ ਮਸਜਿਦ ਮੰਦਰ ਧਰਮਸ਼ਾਲਾ ਅਤੇ ਗੁਰਦੁਆਰੇ ਦੇ ਨਾਲ ਸਕੂਲ ਸਥਿਤ ਹਨ ਜਿੱਥੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ। 1860 ਦੀ ਰਿਪੋਰਟ ਮੁਤਾਬਕ ਕੇਵਲ ਲਾਹੌਰ ਜ਼ਿਲ੍ਹੇ ਵਿੱਚ ਹੀ ਅਸੀਂ 576 ਸਕੂਲ ਦੇਖੇ ਸਨ ਜਿਨ੍ਹਾਂ ਵਿੱਚ 4225 ਵਿਦਿਆਰਥੀ ਪੜ੍ਹਦੇ
ਖ਼ਾਲਸਾ ਰਾਜ ਦਾ ਮਾਣਮੱਤਾ ਸਿੱਖਿਆ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ (ਜਿਸ ਨੂੰ ਖਾਲਸਾ ਰਾਜ ਨਾਂ ਨਾਲ ਜਾਣਿਆ ਜਾਂਦਾ ਹੈ) ਅਧੀਨ ਸਿੱਖਿਆ ਪ੍ਰਬੰਧ ਇੰਨਾ ਵਧੀਆ ਸੀ ਜੋ ਕਿ ਸਤਲੁਜ ਤੋਂ ਪਾਰ ਬ੍ਰਿਟਿਸ਼ ਹਕੂਮਤ ਅਧੀਨ ਸਿੱਖਿਆ ਪ੍ਰਬੰਧ ਨੂੰ ਮਾਤ ਪਾਉਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੀਆਂ ਸਿੱਖਿਆ ਨੀਤੀਆਂ ਚੋਂ ਜੋ ਸਮਝ ਸੇਧਾਂ ਮਿਲਦੀਆਂ ਤੋਂ ਭਲੀ ਪ੍ਰਕਾਰ ਇਹ ਸਪੱਸ਼ਟ ਹੁੰਦਾ ਕਿ ਉਹ ਸਿੱਖਿਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਹੀ ਉਦਾਰ ਤੇ ਖੁੱਲ੍ਹਦਿਲਾ ਸੀ ਭਾਵੇਂ ਕਿ ਮਹਾਰਾਜਾ…
View On WordPress










