ਰੱਬੀ ਰੂਹ, ਸਦਾ ਹੱਸਦਾ ਰਹਿਣ ਵਾਲਾ ਚੇਹਰਾ, ਰੱਬ ਦੇ ਰੰਗ ਚ ਰੰਗਿਆ, ਚੜ੍ਹਦੀ ਕਲਾ ਦੀਆਂ ਬਾਤਾਂ ਪਾਉਣ ਵਾਲਾ ਬਾਬਾ, ਦੁਨੀਆਂ ਦਾ ਸਭ ਤੋਂ ਵੱਡੀ ਉਮਰ ਦਾ ਦੋੜਾਕ Turbaned Tornado, Running Baba, Sikh Superman ਬਾਬਾ ਫੌਜਾ ਸਿੰਘ ~ Fauja Singh ਓਹਨਾ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ, ਪੰਜਾਬ ਬਾਰੇ, ਨੌਜਵਾਨੀ ਬਾਰੇ, ਤੇ ਓਹਨਾ ਦੀ ਵੱਡੀ ਕਾਮਯਾਬੀ ਬਾਰੇ, ਓਹਨਾ ਦੀਆਂ ਹੱਸਮੁੱਖ ਗੱਲਾਂ ਕਿਸੇ ਮਹਾਨ ਆਤਮਾ ਦੀਆਂ ਕਥਾਵਾਂ ਵਰਗੀਆਂ ਲੱਗੀਆਂ, ਓਹਨਾ ਦੀ ਜਿੰਦਗੀ ਬਹੁਤ ਉਤਰ ਚੜਾਅ ਆਏ, ਪਤਨੀ ਦੀ ਮੌਤ ਤੋਂ ਬਾਅਦ ਓਹਨਾ ਜਿੰਦਗੀ ਨੂੰ ਹੋਰ ਵੀ ਜੂਝ ਕੇ ਜਿਊਣ ਦਾ ਨਿਸ਼ਚਾ ਕੀਤਾ ਤੇ ਦੁਨੀਆਂ ਤੇ ਆਪਣੇ ਨਾਮ ਦੀ ਮਿਸ਼ਾਲ ਕਾਇਮ ਕੀਤੀ - ਬਾਬੇ ਨਾਨਕ ਸਾਹਿਬ ਦੇ ਪਰਿਵਾਰ ਦਾ ਐਸਾ ਮੈਂਬਰ ਜੀਹਦੇ ਬਿਨਾ ਬੋਲੀਆਂ ਓਹਦੀ ਸਿੱਖੀ ਬੋਲਦੀ - ਸੱਭ ਤੋਂ ਵੱਡੀ ਗੱਲ ਜੋ ਬਾਈ ਜਗਦੀਪ ਨੇ ਵੀ ਦੱਸੀ ਸੀ, 1994 ਚ ਓਹਨੇ ਦੇ ਘਰ ਉਸਾਰੀ ਦੇ ਕੰਮ ਸਮੇ, ਓਹਨਾ ਦੀਆਂ ਅੱਖਾਂ ਦੇ ਸਾਹਮਣੇ ਲੋਹੇ ਦਾ ਸ਼ੈੱਡ ਓਹਨਾ ਦੇ ਪੁੱਤਰ ਕੁਲਦੀਪ ਸਿੰਘ ਦੇ ਗਲੇ ਤੇ ਵੱਜਿਆ ਤੇ ਗਰਦਨ ਕੱਟੀ ਗਈ, ਓਹਨਾ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਬਾ ਫੌਜਾ ਸਿੰਘ ਨੇ ਕਿਹਾ " ਧੰਨ ਗੁਰੂ ਨਾਨਕ ਤਸਵੀਰਾਂ 8 ਮਾਰਚ 2017 - ਸ੍ਰੀ ਮੁਕਤਸਰ ਸਾਹਿਬ ਮੇਲੇ ਗੇਲੇ ਹੋਏ ਬਾਬਾ ਜੀ ਨਾਲ ਸ਼ੁਕਰੀਆ ਪਿਆਰੇ ਵੀਰ Arvinder Singh ਇਹਨਾਂ ਤਸਵੀਰਾਂ ਲਈ #sikh #sikhbride #sikhi #sikhism #sikhs #sikhlife #sikhvirsa #sikhvirsacouncil #faujasingh #runingbaba #sikhsuperman (at Sikh Virsa Council)