ਕਰਫਿਊ ਦੇ ਦਿਨਾਂ ਚ ਇਕ ਅਫਸਰ ਸਵੇਰੇ ਸੁਵੱਖਤੇ ਸਿਵਲ ਡਰੈਸ ਚ ਸ਼ਹਿਰ ਚ ਨਿਕਲਦੇ ਤਾ ਕ਼ਾਨੂਨ ਤੋੜਨ ਵਾਲਿਆਂ ਖਿਲਾਫ ਹੁੰਦੀ ਕਾਰਵਾਈ...ਅਸੀਂ ਗੱਲ ਕਰ ਰਹੇ ਹਾਂ DSP ਰੋਮਾਣਾ ਦੀ.ਟ੍ਰੈਫਿਕ ਨਾਕੇ ਤੇ ਅਜੇ ਫਿਰ ਕੀਤੀ ਡਿਊਟੀ ਸਖਤ.ਕ਼ਾਨੂਨ ਤੋੜਨ ਵਾਲਿਆਂ ਦੇ ਮੌਕੇ ਤੇ ਕੀਤੇ ਗਏ ਚਲਾਨ.ਬਿਊਟੀ ਪਾਰਲਰ ਦਾ ਕੰਮ ਕਰਨ ਵਾਲੀ ਇਕ ਬੀਬੀ ਵਲੋਂ ਕੀਤੇ ਗਏ ਸਵਾਲ ਜਵਾਬ ਪੁਲਿਸ ਪਾਰਟੀ ਨਾਲ ਕਾਰਵਾਈ ਹੋਣ ਤੇ...ਵੇਖੋ ਫਿਰ DSP ਰੋਮਾਣਾ ਨੇ ਕੀ ਦਿੱਤਾ ਜਵਾਬ
Beauty Parlour wali Bibi Bol Pai DSP Nu Nake Te ! Jo Hoya Action
ਬਿਊਟੀ ਪਾਰਲਰ ਵਾਲੀ ਬੀਬੀ ਬੋਲ ਪਈ ਨਾਕੇ ਤੇ DSP ਨੂੰ ! ਜੋ ਹੋਈ ਕਾਵਾਈ
Please Share & Subscribe
https://youtu.be/c5TKbdiGaXU












