ਦੇਸ ਪੰਜਾਬ ❤️ (ਹੜ 2023)
ਪੰਜਾਬ ਤੋਂ ਬਾਹਰ ਬੈਠੇ ਸਰਕਾਰਾਂ ਦੀ ਸ਼ੈਅ ਤੇ ਚੱਲਦੀ ਸਟੇਟ ਤੇ ਸਰਕਾਰਾਂ ਤੇ ਅਮੀਰ ਘਰਾਣਿਆਂ ਸਿਰ ਤੇ ਚੱਲਦੇ ਕਨੇਡਾ ਅਮਰੀਕਾ ਯੌਰਪ ਵਰਗੇ ਮੁਲਕਾਂ ਵਿੱਚ ਬੈਠ ਕਿ ਬਾਹਰਲੇ ਮੁਲਕਾਂ ਦੀ ਸਿਫਤ ਤੇ ਪੰਜਾਬ ਬਾਰੇ ਭੰਡੀ ਕਰਨਾ ਹੁਣ ਬੋਲਣ ਬਿਨਾ ਸਰਕਾਰ ਦੇ ਪੰਜਾਬ ਦੇ ਪੁੱਤ ਆਪਣੇ ਸਿਰਾਂ ਤੇ ਮੋਢਿਆਂ ਤੇ ਪੰਜਾਬ ਨੂੰ ਚੁੱਕੀ ਫਿਰਦੇ ਨੇ। ਇਹ ਤਾਕਤ ਹੈ ਦੇਸ਼ ਪੰਜਾਬ ਦੀ ਇਹ ਤਸੀਰ ਹੈ ਪੰਜਾਬ ਦੀ। ਹਿੰਮਤ ਹੌਸਲਾ ਹੈ । ਬਾਹਰਲੇ ਮੁਲਕ ਸੁਰਗਾਂ ਵਰਗੇ ਨੇ। ਪਰ ਸੁਰਗਾਂ ਵਿੱਚ ਪੰਜਾਬ ਨੀ ਹੈ। ਦੇਸ਼ ਪੰਜਾਬ ਨੀ…
View On WordPress
















