If you are applying for #ESTA #USA #visa then you should first know what electronic system is, how it works and what advantages you can get from this system..... https://goo.gl/QqXBZX
seen from United States

seen from United States

seen from India
seen from United States
seen from China
seen from United States
seen from Iraq

seen from Iraq
seen from India
seen from Russia
seen from United States
seen from Ukraine
seen from Taiwan

seen from United States
seen from United States

seen from United States

seen from United States
seen from United Kingdom

seen from United States

seen from Iraq
If you are applying for #ESTA #USA #visa then you should first know what electronic system is, how it works and what advantages you can get from this system..... https://goo.gl/QqXBZX
ਵਿਜ਼ਟਰ ਵੀਜ਼ਾ ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ |
ਵਿਜ਼ਟਰ ਵੀਜ਼ਾ ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ | ਗਲੀ ਨਹਿਰੂ ਗੇਟ ਬੋਹੜੀ ਚੌਕ, ਤਰਨਤਾਰਨ, ਦੇ ਰਹਿਣ ਵਾਲੇ ਦੀਪਕ ਕੁਮਾਰ ਤੇ ਨੀਤੀ ਸ਼ਰਮਾ ਇਕੱਠਿਆਂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ 2 ਮਹੀਨੇ ਤੇ 10 ਦਿਨਾਂ ‘ਚ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੀਪਕ ਕੁਮਾਰ ਤੇ ਨੀਤੀ ਸ਼ਰਮਾ ਆਪਣੇ ਬੇਟੇ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਹੇ ਹਨ। ਦੀਪਕ ਕੁਮਾਰ ਤੇ ਉਸਦੀ ਪਤਨੀ ਨੀਤੀ ਸ਼ਰਮਾ ਕੌਰ ਇੰਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਪੇਜ ਤੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਵੀਜ਼ਾ ਹਾਸਿਲ ਕਰ ਚੁੱਕੇ ਪਤੀ-ਪਤਨੀ ਇਕੱਠਿਆਂ ਦੀਆਂ ਵਿਡੀਓਜ਼ ਤੇ ਪੋਸਟਾਂ ਨੂੰ ਦੇਖ ਕੇ ਦਫ਼ਤਰ ਆਏ ਸਨ। ਦੀਪਕ ਕੁਮਾਰ ਤੇ ਨੀਤੀ ਸ਼ਰਮਾ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰਕੇ 20 ਸਤੰਬਰ 2024 ਅੰਬੈਂਸੀ ‘ਚ ਲਾਈ ਤੇ 06 ਦਸੰਬਰ 2024 ਵੀਜ਼ਾ ਆ ਗਿਆ। ਦੀਪਕ ਕੁਮਾਰ ਤੇ ਉਸਦੀ ਪਤਨੀ ਨੀਤੀ ਸ਼ਰਮਾ ਕੈਨੇਡਾ ਦੇ ਸ਼ਹਿਰ ਵੈਨਕੁਵਰ , ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੇ ਬੇਟੇ ਕੋਲ ਜਾ ਰਹੇ ਹਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਦੀਪਕ ਕੁਮਾਰ ਤੇ ਨੀਤੀ ਸ਼ਰਮਾ ਨੂੰ ਟਰੱਕ ਭਰ ਕੇ ਵਧਾਈਆਂ। ਰਿਫਿਊਜ਼ਲਾਂ(Refusals):- ਕੋਈ ਨਹੀਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਵਿਜ਼ਟਰ ਵੀਜ਼ਾ ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ ਗਲੀ ਨਹਿਰੂ ਗੇਟ ਬੋਹੜੀ ਚੌਕ, ਤਰਨਤਾਰਨ, ਦੇ ਰਹਿਣ ਵਾਲੇ ਦੀਪਕ ਕੁਮਾਰ ਤੇ ਨੀਤੀ ਸ਼ਰਮਾ ਇਕੱਠਿਆਂ ਨੂੰ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਬਾਇਓਮੈਟ੍ਰਿਕ ਤੋਂ ਬਾਅਦ 2 ਮਹੀਨੇ ਤੇ 10 ਦਿਨਾਂ ‘ਚ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੀਪਕ ਕੁਮਾਰ ਤੇ ਨੀਤੀ ਸ਼ਰਮਾ ਆਪਣੇ ਬੇਟੇ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਹੇ ਹਨ। ਦੀਪਕ ਕੁਮਾਰ ਤੇ ਉਸਦੀ ਪਤਨੀ ਨੀਤੀ ਸ਼ਰਮਾ ਕੌਰ ਇੰਮੀਗ੍ਰੇਸ਼ਨ ਦੇ ਸੋਸ਼ਲ ਮੀਡੀਆ ਪੇਜ ਤੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ…
ਇੱਕ ਰਿਫਿਊਜ਼ਲ ਦੇ ਬਾਵਜੂਦ ਅਵਤਾਰ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ |
ਇੱਕ ਰਿਫਿਊਜ਼ਲ ਦੇ ਬਾਵਜੂਦ ਅਵਤਾਰ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ | ਪਿੰਡ ਬੁੱਕਣਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਅਵਤਾਰ ਸਿੰਘ (ਪੁੱਤਰ ਸੁਖਦੇਵ ਸਿੰਘ ਤੇ ਮਨਜੀਤ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਆਇਆ ਕੈਨੇਡਾ ਦਾ ਸਪਾਊਸ ਵੀਜ਼ਾ। ਅਵਤਾਰ ਸਿੰਘ ਦੀ ਪਹਿਲਾਂ ਇੱਕ ਸਪਾਊਸ ਵੀਜ਼ਾ ਦੀ ਰਿਫਿਊਜ਼ਲ ਸੀ ਜੋ ਕਿ ਕਿਸੇ ਹੋਰ ਏਜੰਸੀ ਤੋਂ ਆਈ ਸੀ । ਅਵਤਾਰ ਸਿੰਘ ਦੀ ਪਤਨੀ ਜੀਵਨਜੋਤ ਕੌਰ ਦਾ ਮਾਸਟਰ ਡਿਗਰੀ ਲਈ ਕੈਨੇਡਾ ਦਾ ਸਟੱਡੀ ਵੀਜ਼ਾ ਜੁਲਾਈ -2024 ਇਨਟੇਕ ਲਈ ਆਇਆ ਹੋਇਆ ਸੀ ਤੇ ਉਹਨਾਂ ਨੇ ਆਪਣੇ ਪਤੀ ਅਵਤਾਰ ਸਿੰਘ ਦੀ ਫਾਈਲ ਇੰਡੀਆਂ ਵਿੱਚ ਹੁੰਦਿਆਂ ਹੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਸੱਤ ਜੂਨ 2024 ਨੂੰ ਅੰਬੈਂਸੀ ਵਿੱਚ ਲਾਈ ਤੇ 08 ਅਕਤੂਬਰ 2024 ਨੂੰ Medical Request ਆ ਗਈ ਅਤੇ 20 ਦਸੰਬਰ 2024 ਨੂੰ ਵੀਜ਼ਾ ਆ ਗਿਆ । ਅਵਤਾਰ ਸਿੰਘ ਦੀ ਪਤਨੀ ਜੁਲਾਈ 2024 ਇਨਟੇਕ ਲਈ ਕੈਨੇਡਾ ਚਲੀ ਗਈ ਸੀ। ਹੁਣ ਅਵਤਾਰ ਸਿੰਘ ਅਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਾ ਰਿਹਾ ਹੈ। ਰਿਫਿਊਜ਼ਲਾਂ(Refusals):- ਇੱਕ ਰਿਫਿਊਜ਼ਲ ਕਿਸੇ ਹੋਰ ਏਜੰਸੀ ਤੋਂ। ਪੜ੍ਹਾਈ(Education):- 2016 ਵਿੱਚ ITI Plumber ਪਾਸ ਕੀਤੀ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਅਵਤਾਰ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ। #studyincanada #studyabroad #CanadaImmigration #studyinbritishcolumbia #studentrecruitment #kaurimmigrationservices #studentspousevisacanadatogether #spousevisa #studypermitcanada
ਇੱਕ ਰਿਫਿਊਜ਼ਲ ਦੇ ਬਾਵਜੂਦ ਅਵਤਾਰ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ | ਪਿੰਡ ਬੁੱਕਣਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਅਵਤਾਰ ਸਿੰਘ (ਪੁੱਤਰ ਸੁਖਦੇਵ ਸਿੰਘ ਤੇ ਮਨਜੀਤ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਆਇਆ ਕੈਨੇਡਾ ਦਾ ਸਪਾਊਸ ਵੀਜ਼ਾ। ਅਵਤਾਰ ਸਿੰਘ ਦੀ ਪਹਿਲਾਂ ਇੱਕ ਸਪਾਊਸ ਵੀਜ਼ਾ ਦੀ ਰਿਫਿਊਜ਼ਲ ਸੀ ਜੋ ਕਿ ਕਿਸੇ ਹੋਰ ਏਜੰਸੀ ਤੋਂ ਆਈ ਸੀ । ਅਵਤਾਰ ਸਿੰਘ ਦੀ ਪਤਨੀ ਜੀਵਨਜੋਤ ਕੌਰ ਦਾ ਮਾਸਟਰ ਡਿਗਰੀ ਲਈ ਕੈਨੇਡਾ ਦਾ ਸਟੱਡੀ ਵੀਜ਼ਾ ਜੁਲਾਈ -2024 ਇਨਟੇਕ ਲਈ ਆਇਆ ਹੋਇਆ ਸੀ ਤੇ…
ਵਿਜ਼ਟਰ ਵੀਜ਼ਾ ਤੇ ਗੁਰਤੇਜ ਸਿੰਘ ਚੱਲਿਆ ਆਪਣੀ ਬੇਟੀ ਕੋਲ ਕੈਨੇਡਾ ।
ਵਿਜ਼ਟਰ ਵੀਜ਼ਾ ਤੇ ਗੁਰਤੇਜ ਸਿੰਘ ਚੱਲਿਆ ਆਪਣੀ ਬੇਟੀ ਕੋਲ ਕੈਨੇਡਾ । ਸੋਸਣ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਤੇਜ ਸਿੰਘ (ਪੁੱਤਰ ਸਵ. ਬੱਚਨ ਸਿੰਘ ਤੇ ਸਵ. ਗੁਲਾਬ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਚਾਰ ਮਹੀਨੇ ਤੇ ਇੱਕ ਦਿਨ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਗੁਰਤੇਜ ਸਿੰਘ ਦੀ ਬੇਟੀ, ਪਤਨੀ ਤੇ ਬੇਟੇ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ । ਗੁਰਤੇਜ ਸਿੰਘ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 8 ਜੂਨ 2024 ਨੂੰ ਅੰਬੈਂਸੀ ‘ਚ ਲਾਈ ਤੇ 9 ਅਕਤੂਬਰ 2024 ਨੂੰ ਹੀ ਵੀਜ਼ਾ ਆ ਗਿਆ। ਗੁਰਤੇਜ ਸਿੰਘ ਆਪਣੇ ਪਰਿਵਾਰ ਕੋਲ ਕੈਨੇਡਾ ਦੇ ਸ਼ਹਿਰ ਸਰੀ, ਬ੍ਰਿਟਿਸ਼ ਕੋਲੰਬੀਆਂ ਵਿੱਚ ਜਾ ਰਿਹਾ ਹੈ। ਰਿਫਿਊਜ਼ਲਾਂ(Refusals) :- ਕੋਈ ਨਹੀਂ। ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਗੁਰਤੇਜ ਸਿੰਘ ਨੂੰ ਟਰੱਕ ਭਰ ਕੇ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਵਿਜ਼ਟਰ ਵੀਜ਼ਾ ਤੇ ਗੁਰਤੇਜ ਸਿੰਘ ਚੱਲਿਆ ਆਪਣੀ ਬੇਟੀ ਕੋਲ ਕੈਨੇਡਾ ਸੋਸਣ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਗੁਰਤੇਜ ਸਿੰਘ (ਪੁੱਤਰ ਸਵ. ਬੱਚਨ ਸਿੰਘ ਤੇ ਸਵ. ਗੁਲਾਬ ਕੌਰ) ਦਾ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਚਾਰ ਮਹੀਨੇ ਤੇ ਇੱਕ ਦਿਨ ‘ਚ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ। ਗੁਰਤੇਜ ਸਿੰਘ ਦੀ ਬੇਟੀ, ਪਤਨੀ ਤੇ ਬੇਟੇ ਦਾ ਵੀਜਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ । ਗੁਰਤੇਜ ਸਿੰਘ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਗਾਇਡੈਂਸ ਨਾਲ ਤਿਆਰ ਕਰਕੇ 8 ਜੂਨ 2024 ਨੂੰ…
ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ।
ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ। ਚਾਰ ਰਿਫਿਊਜ਼ਲਾ ਦੇ ਬਾਵਜੂਦ ਵੀ ਨਵਜੋਤ ਸਿੰਘ ਬਰਾੜ ਦਾ ਆਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੋਦਾ, ਤਹਿਸੀਲ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨਵਜੋਤ ਸਿੰਘ ਬਰਾੜ (ਸਪੁੱਤਰ ਰਸਲੂ ਸਿੰਘ ਤੇ ਰਮਨਪ੍ਰੀਤ ਕੌਰ ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 4 ਮਹੀਨੇ ਤੇ 7 ਦਿਨਾ ਚ’ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ । ਨਵਜੋਤ ਸਿੰਘ ਬਰਾੜ ਦੀਆਂ ਚਾਰ ਰਿਫਿਊਜ਼ਲਾਂ (2 ਕੈਨੇਡਾ ਸਟੱਡੀ ਵੀਜ਼ਾ, 1 ਆਸਟ੍ਰੇਲੀਆ ਸਟੱਡੀ ਵੀਜ਼ਾ ਤੇ 1 ਕੈਨੇਡਾ ਸਪਾਊਸ ਵੀਜ਼ਾ ) ਦੀਆਂ ਕਿਸੇ ਹੋਰ ਏਜੰਸੀ ਤੋ ਆਈਆ ਸਨ । ਨਵਜੋਤ ਸਿੰਘ ਬਰਾੜ ਆਪਣੀ ਪਤਨੀ ਦੀ ਕਨਵੋਕੇਸ਼ਨ ਸਮਾਰੋਹ ਵਿਚ ਭਾਗ ਲੈਣ ਜਾ ਰਿਹਾ ਹੈ । ਨਵਜੋਤ ਸਿੰਘ ਬਰਾੜ ਨੇ ਆਪਣੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ ਤਿਆਰ ਕਰਕੇ 24 ਜੂਨ 2024 ਨੂੰ ਅੰਬੈਂਸੀ ਵਿਚ ਲਗਾਈ ਤੇ 31 ਅਕਤੂਬਰ 2024 ਨੂੰ ਵੀਜ਼ਾ ਆ ਗਿਆ । ਹੁਣ ਨਵਜੋਤ ਸਿੰਘ ਬਰਾੜ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ ਹੈਮਿਲਟਨ, ਓਨਟਾਰੀਓ ਵਿਚ ਜਾ ਰਿਹਾ ਹੈ । ਰਿਫਿਊਜ਼ਲਾਂ(Refusals):- ਚਾਰ ਰਿਫਿਊਜ਼ਲਾਂ ਕਿਸੇ ਹੋਰ ਏਜੰਸੀ ਤੋਂ (2 ਕੈਨੇਡਾ ਸਟੱਡੀ ਵੀਜਾ, 1 ਆਸਟ੍ਰੇਲੀਆ ਸਟੱਡੀ ਵੀਜ਼ਾ ਤੇ 1 ਕੈਨੇਡਾ ਸਪਾਊਸ ਵੀਜ਼ਾ ) *ਪੜ੍ਹਾਈ(Education):- 2018‘ਚ ਬਾਰ੍ਹਵੀਂ Humanities Stream ਨਾਲ ਪਾਸ ਕੀਤੀ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਨਵਜੋਤ ਸਿੰਘ ਬਰਾੜ ਨੂੰ ਬਹੁਤ ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada
ਨਵਜੋਤ ਸਿੰਘ ਬਰਾੜ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜਾ। ਚਾਰ ਰਿਫਿਊਜ਼ਲਾ ਦੇ ਬਾਵਜੂਦ ਵੀ ਨਵਜੋਤ ਸਿੰਘ ਬਰਾੜ ਦਾ ਆਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ । ਦੋਦਾ, ਤਹਿਸੀਲ ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਨਵਜੋਤ ਸਿੰਘ ਬਰਾੜ (ਸਪੁੱਤਰ ਰਸਲੂ ਸਿੰਘ ਤੇ ਰਮਨਪ੍ਰੀਤ ਕੌਰ ) ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ 4 ਮਹੀਨੇ ਤੇ 7 ਦਿਨਾ ਚ’ ਪ੍ਰਾਪਤ ਕੀਤਾ ਕੈਨੇਡਾ ਦਾ ਵਿਜ਼ਟਰ ਵੀਜ਼ਾ । ਨਵਜੋਤ ਸਿੰਘ ਬਰਾੜ ਦੀਆਂ ਚਾਰ ਰਿਫਿਊਜ਼ਲਾਂ (2 ਕੈਨੇਡਾ ਸਟੱਡੀ ਵੀਜ਼ਾ, 1 ਆਸਟ੍ਰੇਲੀਆ ਸਟੱਡੀ…