ਹਰਪ੍ਰੀਤ ਸਿੰਘ ਚੱਲਿਆ ਸਪਾਊਸ ਵੀਜ਼ੇ ਤੇ ਕੈਨੇਡਾ । ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ (ਪੁੱਤਰ ਕਾਰਜ ਸਿੰਘ ਤੇ ਕੁਲਵਿੰਦਰ ਕੌਰ ) ਨੂੰ ਕੌਰ ਇੰਮੀਗ੍ਰੇਸ਼ਨ ਦੀ ਗਾਇਡੈਂਸ ਨਾਲ 3 ਮਹੀਨੇ ਤੇ 18 ਦਿਨ੍ਹਾਂ ‘ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ। ਹਰਪ੍ਰੀਤ ਸਿੰਘ ਦੀ ਇੱਕ ਰਿਫਿਊਜ਼ਲ (ਆਸਟ੍ਰੇਲੀਆ ਵਿਜ਼ਟਰ ਵੀਜਾ) ਦੀ ਕਿਸੇ ਹੋਰ ਏਜੰਸੀ ਤੋ ਆਈ ਸੀ । ਹਰਪ੍ਰੀਤ ਸਿੰਘ ਦੀ ਪਤਨੀ (ਰਵੀਨਾ ਰਾਣੀ) ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ ਤੇ ਹੁਣ ਉਹ ਕੈਨੇਡਾ ਵਿੱਚ ਸਟੱਡੀ ਪਰਮਿਟ ਤੇ ਹੈ ਤੇ ਉਸਨੇ ਆਪਣੇ ਪਤੀ ਹਰਪ੍ਰੀਤ ਸਿੰਘ ਦੀ ਫਾਈਲ ਇੰਡੀਆਂ ਵਿੱਚ ਹੁੰਦਿਆਂ ਹੀ ਕੌਰ ਇੰਮੀਗ੍ਰੇਸ਼ਨ ਦੀ ਟੀਮ ਦੀ ਸਲਾਹ ਨਾਲ ਤਿਆਰ ਕਰ ਕੇ 07 ਅਕਤੂਬਰ 2024 ਨੂੰ ਅੰਬੈਂਸੀ ਵਿਚ ਲਗਾਈ । ਹਰਪ੍ਰੀਤ ਸਿੰਘ ਆਪਣੀ ਪਤਨੀ ਕੋਲ ਕੈਨੇਡਾ ਦੇ ਸ਼ਹਿਰ Langley, ਬ੍ਰਿਟਿਸ਼ ਕੋਲੰਬੀਆ ਵਿੱਚ ਜਾ ਰਿਹਾ ਹੈ। ਰਿਫਿਊਜ਼ਲਾਂ (Refusals): ਇੱਕ ਰਿਫਿਊਜ਼ਲ ( ਆਸਟ੍ਰੇਲੀਆ ਵਿਜ਼ਟਰ ਵੀਜਾ) ਪੜ੍ਹਾਈ(Education):- 2023 ‘ਚ Diploma in Diesel Mechanic ਨਾਲ ਪਾਸ ਕੀਤੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਹਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਵਧਾਈਆਂ। #studyincanada #studyabroad #CanadaImmigration #studyinalberta #studentrecruitment #kaurimmigrationservices #studentspousevisacanadatogether #spousevisa #studypermitcanada














