ਝੁੱਗੀ ਨੇ ਅੱਜ ਤਾਜ ਡਰਾਏ ਹੋਏ ਨੇ ਇੱਕ ਚਿੜੀ ਨੇ ਬਾਜ਼ ਡਰਾਏ ਹੋਏ ਨੇ ਹੱਕ ਸੱਚ ਦਾ ਨਾਦ ਏ ਚੜ੍ਹਿਆ ਅੰਬਰ ਨੂੰ ਪ੍ਰੀਤ, ਜੁਮਲੇਬਾਜ਼ ਡਰਾਏ ਹੋਏ ਨੇ ~ ਪ੍ਰੀਤ ਲੱਧੜ #freenodeepkaur #kisanmajdooriktazindabad #isupportnodeepkaur #isupportfarmers https://www.instagram.com/p/CLGjJBiHjnc/?igshid=ryumzpxex5mt













