ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਾਰੇ ਸਤਿਕਾਰਤ ਮੈਂਬਰ ਸਾਹਿਬਾਨ ਏਸ ਸਮੁੱਚੇ ਪ੍ਰੋਗਰਾਮ (ਪੁਸਤਕ ਵਿਚਾਰ ਚਰਚਾ ਤੇ ਕਵੀ ਦਰਬਾਰ) ਨੂੰ ਸਫਲਤਾਪੂਰਵਕ, ਸੋਹਣੇ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ੰਸਾ ਤੇ ਵਧਾਈ ਦੇ ਪਾਤਰ ਨੇ। ਏਸ ਪਿਆਰ ਲਈ ਬਹੁਤ ਸ਼ੁਕਰਾਨੇ ਤੇ ਸਤਿਕਾਰ ਜੀਓ। https://www.instagram.com/p/CLI--r1nJa9/?igshid=fswst82pc9xc









