❤️ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ khhaalasaa akaal purakh ki fauj || Khalsa is God’s Army
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ pragattiou khhaalasaa pramaatham kee mauj || It’s sustained by the Will of the Almighty
ਜਬ ਲਗ ਖ਼ਾਲਸਾ ਰਹੇ ਨਿਆਰਾ ॥ jab lag khhaalasaa rehae niaaraa || While the Khalsa remains pure
ਤਬ ਲਗ ਤੇਜ ਕੀਉ ਮੈਂ ਸਾਰਾ ॥ thab lag thaej keeo mai(n) saaraa || I will give it all my strength
ਜਬ ਇਹ ਗਹੈ ਬਿਪਰਨ ਕੀ ਰੀਤ ॥ jab eih gehai biparan kee reeth || When they mimic the habits of others
ਮੈਂ ਨ ਕਰੋਂ ਇਨ ਕੀ ਪ੍ਰਤੀਤ ॥ mai(n) n karo(n) ein kee pratheeth || I will not offer it my assistance.













