ਜੂਨ 1984 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ "ਸ਼ਹੀਦੀ ਸਮਾਗਮ" ਸਿੱਖ ਵਿਰਸਾ ਕੋਸਂਲ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਜਿਸ ਮੌਕੇ ਕੌਂਸਲ ਵੱਲੋਂ ਸੰਤ ਜਰਨੈਲ ਸਿੰਘ ਜੀ ਅਤੇ ਉਸ ਮੌਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਸਿੰਘ ਦਾ ਇਤਿਹਾਸ ਸੰਗਤਾਂ ਨੂੰ ਸੁਣਾਇਆ ਗਿਆ,ਸੀਡੀਜ਼ , ਇਸ਼ਤਿਹਾਰ ਦਿੱਤੇ ਗਏ, ਸੰਤ ਜੀ ਦੀ ਤਸਵੀਰ ਵਾਲਿਆਂ ਟੀ ਸ਼ਰਤਾਂ ਨੌਜਵਾਨਾਂ ਨੂੰ ਮੁਫ਼ਤ ਦਿੱਤੀਆਂ ਗਈਆਂ - ਇਸ ਮੌਕੇ ਵੱਡੀ ਗਿਣਤੀ ਚ' ਨੌਜਵਾਨਾਂ ਨੇ ਸ਼ਿਰਕਤ ਕੀਤੀ - ਅਤੇ ਠੰਡੇ ਮਿੱਠੇ ਜਾਲ ਦੀਆਂ ਸ਼ਬੀਲਾਂ ਲਗਾਈਆਂ ਗਈਆਂ ਕੁਝ ਯਾਦਗਾਰੀ ਤਸਵੀਰਾਂ - ਸ਼ੇਅਰ ਜਰੂਰ ਕਰੋ ਜੀ Join Us On- Facebook, Instagram, Flickr Twitter, Youtube, Whatsapp +91 99881 28181 #sikh #Bluestar #sikhi #sikhism #sewa #shaheed #sant #jarnailsingh #bhindranwale #neverforget1984 #sikhvirsa #sikhvirsacouncil #sikhsymbol #sikhyouth #youth (at Sikh Virsa Council)

















