Supreme servant of the Guru’s house, Bhai Nand Lal Singh Ji (1633-1713) spent many years at Sri Anandpur Sahib in the service of the holy charan of Guru Gobind Singh Ji. Bhai Nand Lal Ji, who wrote many beautiful hymns in the Persian language under the names “Goya” and “Lal” was praised by the Guru for his unflinching dedication in achieving union with Akaal Purkh and his dedication to Gurmat. In the year 1695 at the holy congregation at Sri Anandpur Sahib, Bhai Nand Lal Ji approached the master Guru Gobind Singh Ji while seated on his royal throne and asked Guru Sahib to please bless the sangat with the code of discipline for the Sikhs. The Guru was very pleased at this request, and uttered the rehit maryada. Bhai Nand Lal Ji who being a firm believer in the Guru, as well as being a talented writer, wrote the words of the Guru which is now known was “Rehitnama Bhai Nand Lal Ji”. Below is the code of discipline from the holy master’s mouth.
ਰਹਿਤ ਨਾਮਾ Rehit Nama : Code of Conduct ਸ੍ਰ੍ਰ੍ਰੀ ਗੁਰੂ ਵਾਚ Speech of Sri Guru Ji ਚੌਪਈChaupai ਗੁਰ ਸਿਖ ਰਹਿਤ ਸੁਣਹੁ ਮੇਰੇ ਮੀਤSikhs of the Guru, listen, My Companions, ਉੁਠਿ ਪ੍ਰ੍ਰ੍ਰਭਾਤਿ ਕਰੇ ਹਿਤ ਚੀਤ ॥ (੧)Getting up early in the morning, remember God in your mind. ਵਾਹਿਗੁਰੂ ਪੁਨ ਮੁੰਤਰਹ ਜਾਪThen recite the mantar of Waheguru, the Supreme Being, ਕਰਿ ਇਸ਼ਨਾਨ ਪੜ੍ਹ੍ਹ੍ਹੇ ਜਪੁ ਜਾਪ ॥ (੨)And after bathing, read and recount Jap Jaap (nitnem). ਦਰਸ਼ਨ ਕਰੇ ਮੇਰਾ ਪੁਨ ਆਏੇThen come and have the Darshan (glimpse) of mine, ਅਦਬ ਸਿਉੁਂ ਬੈਠ ਗੁਰ ਹਿਤ ਚਿਤ ਲਾਏੇ ॥ (੩)And sit there with reverence in profound attention to the Guru. ਤੀਨ ਪਹਿਰ ਜਬ ਬੀਤੇ ਜਾਣWhen the three watches of the day have gone past,ਕਥਾ ਸੁਣੇ ਗੁਰ ਹਿਤ ਚਿਤ ਲਾਣ ॥ (੪)Listen to the teachings of the Guru with complete attention. ਸੰਧਿਆ ਸਮੇ ਸੁਣੇ ਰਹਿਰਾਸIn the evening listen to the Rehras, ਕੀਰਤਨ ਕਥਾ ਸੁਣੇ ਹਰਿ ਜਾਸ ॥ (੫)And pay attention to the Kirtan (singing of Hymns) and Katha (Sermons). ਇਨ ਮੇਂ ਨੇਮ ਹੋ ਏੇਕ ਕਰਾਏੇOne who practices in this way, ਸੋ ਸਿਖ ਅਮਰ ਪੁਰੀ ਮੇਂ ਜਾਏੇ ॥ (੬)Will attain the eternal bliss. ਪਾਂਚ ਨੇਮ ਪੁਰ ਸਿੱਖ ਜੋ ਧਾਰੈThe Sikh who revels in five routines, ਇਕੀਸ ਕੁਲ ਕੁਟੰਬ ਕੋ ਤਾਰੈ ॥ (੭)He secures the emancipation for his twenty-one generations. ਤਾਰੇ ਕੁਟੰਬ ਮੁਕਤ ਸੋ ਹੋਏੇNot onlydoes he achieve the family’s emancipation, but also eternal bliss. ਜਨਮ ਮਰਨ ਨਾ ਪਾਵੇ ਸੋਏੇ ॥ (੮)He saves his soul from transmigration. ਨੰਦ ਲਾਲ ਵਾਚSpeech of Bhai Nand Lalਤੁਮ ਜੁ ਕਹਾ ਗੁਰ ਦੇਵ ਜੀ ਦਰਸ਼ਨ ਕਰ ਮੋਹਿ ਆਇWhat you have stated, Oh My Gurdev Master, ‘come to seek my vision,’ ਲਖੀਏੇ ਤੁਮਰਾ ਦਰਸ ਕਹਾਂ ਕਹੋ ਮੋਹਿ ਸਮਝਾਇ ॥ (੯)Please enable me to understand, how we can pursue this. ਸ੍ਰ੍ਰ੍ਰੀ ਗੁਰੂ ਵਾਚSpeech of Sri Guru Ji ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿੱਤ ਲਾਇListen O’ Nand, there are three forms of mine, ਨਿਰਗੁਣ ਸੁਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ ॥ (੧੦)And these, you must understand, are the Formless, Attributive and the Guru’s Shabad, the Celestial Word. ਚੌਪਈChaupai ਏੇਕ ਰੂਪ ਤਹਿ ਗੁਣ ਤੇ ਪਰੇThere is one form, which is beyond all the three attributes, ਨੇਤ ਨੇਤ ਜਹਿ ਨਿਗਮ ਉੁਚਰੇ ॥ (੧੧)Which has been expounded many times in the Vedas,ਘਟਿ ਘਟਿ ਬਿਆਪਕ ਅੰਤਰ ਜਾਮੀThe Almighty rests in every heart ਪੂਰ ਰਹਿਓ ਜਿਓਂ ਜਲ ਘਟ ਪਾਨੀ ॥ (੧੨)And is inseparable as water in the pitcher, ਰੋਮ ਰੋਮ ਅੱਛਰ ਸੋ ਲਹੇDeem that written on each of your body-hairs, ਬਾਤ ਜਦਾਰਥ ਤੁਮ ਸੋਂ ਸਤਿ ਕਹੋਂ ॥ (੧੩)And I speak the truth to you for veracity. ਜੋ ਸਿੱਖ ਗੁਰ ਦਰਸ਼ਨ ਕੀ ਚਾਹਿThe Sikh desirous of the Guru’s Darshan, ਦਰਸ਼ਨ ਕਰੇ ਗੰਰ੍ਰ੍ਥ ਜੀ ਆਹਿ ॥ (੧੪)Should go and have the Darshan of Granth Jee, ਪਰਭਾਤ ਸਮੇਂ ਕਰਕੇ ਇਸਨਾਨAfter bathing early in the morning, ਤੀਨ ਪਰਦਛਣਾਂ ਕਰੇ ਸੁਜਾਨ ॥ (੧੫)They should faithfully circle three times. ਦੋਹਰਾDohira ਹਾਥ ਜੋੜ ਕਰ ਅਦਬ ਸੋਂ ਬੈਠੇ ਮੋਹਿ ਹਜ਼ੂਰWith folded hands they should be seated, seeking my audience,ਸੀਸ ਟੇਕ ਗੁਰ ਗਰੰਥ ਜੀ ਬਚਨ ਸੁਣੇ ਸੋ ਹਜ਼ੂਰ ॥ (੧੬)And after bowing your head to Guru Granth Jee, listen to the celestial teachings. ਚੌਪਈChaupai ਸ਼ਬਦ ਸੁਣੇ ਗੁਰ ਹਿਤ ਚਿਤ ਲਾਏੇHearing the Shabad with concentration, and by putting the mind into the Guru, ਗਿਆਨ ਸ਼ਬਦ ਗੁਰ ਸੁਣੇ ਸੁਣਾਏੇ ॥ (੧੭)They should listen and make others heed the Guru’s enlightening Shabad. ਜੋ ਮਮ ਸਾਥ ਚਾਹੇ ਕਰ ਬਾਤOne who wants to communicate with me, ਗ੍ਰ੍ਰ੍ਰੰਥ ਜੀ ਪੜ੍ਹ੍ਹ੍ਹੇ ਸੁਣੇ ਬਿਚਾਰੇ ਸਾਥ ॥ (੧੮)They may read, listen to and ponder over the Granth Jee. ਜੋ ਮੁਝ ਬਚਨ ਸੁਣਨ ਕੀ ਚਾਇOne who aspires to listen to my sermons, ਗ੍ਰ੍ਰ੍ਰੰਥ ਪੜੇ ਸੁਣੇ ਚਿੱਤ ਲਾਇ ॥ (੧੯)Diligently, should read and recite the Granth Jee. ਮੇਰਾ ਰੂਪ ਗੰਰ੍ਰਥ ਜੀ ਜਾਣRecognize the Granth Jee as my embodiment, ਇਸ ਮੇਂ ਭੇਤ ਨਹੀਂ ਕੁਝ ਮਾਨ ॥ (੨੦)And concede to no other perception.ਤੀਸਰ ਰੂਪ ਸਿੱਖ ਹੈਂ ਮੋਰMy Sikh is my third embodiment, ਗੁਰਬਾਣੀ ਰੱਤ ਜਹਿ ਨਸਿ ਭੋਰ ॥ (੨੧)Who remains imbued in the essence of Gurbani day and night. ਵਸਿਾਹ ਪ੍ਰ੍ਰ੍ਰੀਤ ਗੁਰ ਸ਼ਬਦ ਜੋ ਧਰੇOne who puts confidence in and affection upon the Guru’s Shabad. ਗੁਰ ਕਾ ਦਰਸ ਨਿੱਤ ੳਠ ਕਰੇ ॥ (੨੨)They, always and ever, achieve the vision of the Guru. ਗਿਆਨ ਸ਼ਬਦ ਗੁਰੂ ਸੁਣੇ ਸੁਣਾਇThey should revel in listening and recounting the Guru’s Shabad, ਜਪੁ ਜੀ ਜਾਪੁ ਪੜ੍ਹ੍ਹ੍ਹੇ ਚਿੱਤ ਲਾਇ ॥ (੨੩)And with full concentration read Jap Ji (Sahib) and Jaap (Sahib). ਗੁਰਦਵਾਰ ਕਾ ਦਰਸ਼ਨ ਕਰੈThey should go for darshan of the Gurdwara, ਪਰ-ਦਾਰਾ ਕਾ ਤਿਆਗ ਜੋ ਕਰੇ ॥ (੨੪)And should withstand being tempted by other women. ਗੁਰ ਸਿਖ ਸੇਵਾ ਕਰੇ ਚਿਤ ਲਾਇWith zeal, serve the Sikhs of the Guru, ਆਪਾ ਮਨ ਕਾ ਸਗਲ ਮਿਟਾਇ ॥ (੨੫)And remove all ego from their mind.ਇਨ ਕਰਮਨ ਮੇਂ ਜੋ ਪਰਧਾਨOne who performs these actions, ਸੋ ਸਿਖ ਰੂਪ ਮੇਰਾ ਪਹਿਚਾਨ ॥ (੨੬)That Sikh, recognises my manifestation. ਦੋਹਰਾDohira ਐੈਸੇ ਗੁਰਸਿਖ ਮਾਨ ਹੈ ਸੇਵਾ ਕਰੇ ਜੋ ਕੋਇThat Sikh of the Guru gets acceptance, who performs the service, ਤਨ ਮਨ ਧਨ ਪਸਿੰਨ ਅਰਪ ਕੇ ਸੇ ਮੁਝ ਸੇਵਾ ਹੋਇ ॥ (੨੭)And the one who surrenders through mind, body and soul, and becomes prominent server of mine. ਐੈਸੇ ਗੁਰਸਿਖ ਸੇਵ ਕੀ ਮੋਹਿ ਪਹੁਚੇ ਆਇThe service of such a Sikh of the Guru is approved by me, ਸੁਣਹੁ ਨੰਦ ਚਿਤ ਦੇਇ ਕਰ ਮੁਕਤਿ ਬੈਕੁੰਠ ਜਾਇ ॥ (੨੮)And listen, Nand, earnestly, this is the way, that heaven is secured. ਨੰਦ ਲਾਲ ਵਾਚSpeech of Nand Lal ਨਿਰਗੁਣ ਸੁਰਗੁਣ ਗੁਰਸ਼ਬਦ ਜੀ ਕਹੇ ਰੂਪ ਤੁਮ ਤੀਨYou have expounded that the Transcendental, Corporeal and Guru’s Shabad are your three attributes. ਨਿਰਗੁਣ ਰੂਪ ਨਹੀ ਦੇਖੀਏੇ ਸਰਗੁਣ ਸਿੱਖ ਅਧੀਨ ॥ (੨੯)The formless is not visible and Corporeal is through the Sikh.ਚੌਪਈChaupai ਤੁ ਮਰਾ ਨਿਰਗੁਣ ਰੂਪ ਅਪਾਰਾYour formless Attribute is infinite, ਸੋ ਕਸ ਦੇਖੈ ਦੀਨ ਦਿਆਰਾ ॥ (੩੦)And who can have that vision, Oh My Benevolent-one. ਜਗਤ ਗੁਰੂ ਤੁਮ ਕਹੋ ਸਵਾਮੀOh, My Master, you remain the Guru of the temporal world, ਘਟਿ ਘਟਿ ਵਾਸੀ ਅੰਤਰ ਜਾਮੀ ॥ (੩੧)And, Knowing-all, you remain in all the hearts. ਸ੍ਰ੍ਰ੍ਰੀ ਗੁਰੂ ਵਾਚSpeech of Sri Guru Ji ਸੁਣ ਸਿਖ ਭਾਈ ਨੰਦ ਸੋ ਲਾਲListen, Sikh Brother, Nand Lal, ਤੁਮ ਸੁਣ ਹਮਰੇ ਬਚਨ ਰਸਾਲ ॥ (੩੨)Listen earnestly to my sweet words, ਗੁਰ ਸਿਖ ਸੁਰਗੁਣ ਰੂਪ ਸੁਜਾਨGuru’s Sikh becomes auspiciously corporeal, ਪ੍ਰ੍ਰ੍ਰਿਥਮ ਸੇਵ ਗੁਰ ਹਿਤ ਚਿਤ ਕਾਨ ॥ (੩੩)If he is, primarily and diligently, engaged in the service of Guru.ਗੁਰ ਸਿਖ ਸੇਵ ਸ਼ਬਦ ਜੋ ਗਹੇGuru’s Sikh, who conceives the Guru’s Shabad, ਸ਼ਬਦ ਸਰੂਪ ਸੋ ਇਹ ਬਿਧ ਲਹੇ ॥ (੩੪)Obtains the blessings through the embodiment of the Shabad. ਸ਼ਬਦ ਰੂਪ ਸਰੂਪ ਵਾਕ ਜੋ ਧਾਰੇOne who follows the teaching through the manifestation of the Shabad, ਤਸਿ ਤੇ ਲਖੈਂ ਅਪਰ ਅਪਾਰੇ ॥ (੩੫)Leads others to the Infinite one. ਤੇ ਮੈਂ ਗੋਸ਼ਟ ਕਹੀ ਸੋ ਭਾਈBrother, I have narrated to you this discourse, ਪੜ੍ਹ੍ਹ੍ਹੇ ਸੁਣੇ ਜੋ ਚਿਤ ਹਿਤ ਲਾਈ ॥ (੩੬)And the ones who read and listen to it thoughtfully, ਤਸਿ ਕੀ ਮਹਮਿਾ ਕਹੁੰ ਬਖਾਣTheir attributes will be beyond praise, ਜੋਤੀ ਜੋਤਿ ਮਿਲੇ ਮੋਹਿ ਮਾਨ ॥ (੩੭)And, through my honour, the lights will merge into the light. ਸੰਮਤ ਸਤਰਾ ਸਹਸਿ ਸੋ ਬਾਵਣIt is Samwat Seventeen hundred and fifty-two*, ਮੱਘਰ ਸੁਦੀ ਨੌਮੀ ਸੁਖ ਦਾਵਣ ॥ (੩੮)Auspicious Ninth day of first half of moon in the month of Maghar*.(*December 1695CE)ਸੁਰ ਗੁਰ ਵਾਰ ਸਤੱਦਰੂ ਤੀਰOn a Friday at the bank of river Satluj, ਬਚਨ ਕਹੇ ਨੰਦ ਲਾਲ ਸੋ ਬੀਰ ॥ (੩੯)The hero expounded these solemn verses to Nand Lal. ਵਾਹਿਗੁਰੂ ਗੁਰ ਜਾਪਏੇ ਵਾਹਿਗੁਰੂ ਕਰ ਧਿਆਨThose Sikhs of the guru who remember Waheguru attentively, ਮੁਕਤ ਲਾਭ ਸੋ ਹੋਇ ਹੈਂ ਗੁਰ ਸਿਖ ਰਦਿਿ ਮਹਿ ਮਾਨ ॥ (੪੦)Are endowed with salvation, remember, O Gursikh!.












