(ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ ਜ਼ਰੂਰ ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ। ਹੇ ਨਾਨਕ! (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ ॥੫੨॥ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ #GuruJi #advises us and says: “(O’ my #friends), #whatever has been #created will #perish, #today or #tomorrow (#sooner or #later). Therefore (Guru Ji) #Nanak says, ‘(O’ my friend), #leave aside all (#worldly) entanglements and (avail #yourself of the opportunity to) #sing #God’s #praises.” #DhanSriGuruTegBahadarJiMaharaj #SrishtDiChaadar #JagDiChaadar #ProtectorOfHumanity #Sikh #GuruSahiban #Sikhism #Singh #khalsaaid






