ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ
ਮਜ਼ਦੂਰ ਵਾਲਾ ਕਿੱਸਾ
(ਗਰਮੀਆਂ ਦੀ ਸ਼ਾਮ ਹੋ ਰਹੀ ਹੈ, ਫਲਾਣੇਪੁਰ ਨੂੰ ਜਾਂਦੀਆਂ ਰੇਲ ਦੀਆਂ ਪਟੜੀਆਂ ਤੇ ਨਾਲ ਹੀ ਇੱਕ ਸਰਕਾਰੀ ਕਲੋਨੀ ਵਸਦੀ ਹੈ, ਕਲੋਨੀ ਦਾ ਆਪਣਾ ਇੱਕ ਛੋਟਾ ਜਿਹਾ ਰੇਲ ਸਟੇਸ਼ਨ ਹੈ, ਜੋ ਰੋਜ਼ ਆਕੇ ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਬਣਿਆ ਹੈ। ਸਟੇਸ਼ਨ ਤੇ ਇੱਕ ਤਿਰਪਾਲ ਥੱਲੇ 3-4 ਬੈਂਚ ਲੱਗੇ ਹਨ ਜਿਸ ਵਿੱਚੋਂ ਇੱਕ ਬੈਂਚ ਤੇ ਇੱਕ ਮੈਲੇ ਕਪੜੇ ਪਾਈ ਬੰਦਾ ਜੋ ਕਿ ਮਜ਼ਦੂਰ ਲੱਗਦਾ ਹੈ, ਸੁੱਤਾ ਪਿਆ ਹੈ।)
ਬੈਂਚ ਦੇ ਨਾਲ ਲੱਗਦੀ ਸਟੇਸ਼ਨ ਦੀ ਲੋਹੇ ਦੀ ਗ੍ਰਿੱਲ ਦੇ ਪਿੱਛੇ ਹੀ ਉਸਨੂੰ…
View On WordPress











