ਹਾਇਬਨ, ਕਵਿਤਾ ਦੀ ਕੋਈ ਨਸਲ ਹੋਣ ਨਾਲੋਂ ਕਿਤੇ ਵਧੇਰੇ (ਹੋੱਕੂ) ਕਵੀ ਦਾ ਸਫ਼ਰਨਾਮਾ ਹੈ। ਇਸ ਸਤਰ ਵਿੱਚ ਭੀ ਅੰਡਰਲਾਈਨ ਕੀਤਾ ਲਫ਼ਜ਼ ਸਫ਼ਰਨਾਮਾ ਨਹੀਂ ਕਵੀ ਹੈ। ਹਨੀਮੂਨ, ਤੀਰਥਯਾਤ੍ਰਾ, ਵਣਜ-ਵਿਉਪਾਰ, “ਕਿਉਂਕਿ ਹਰ ਕੋਈ ਘੁੰਮਣ ਜਾਂਦਾ ਹੈ”, ਆਦਿ-ਆਦਿ ਸਾਡੇ ਕੋਲ਼ ਅਨੇਕਾਂ ਕਾਰਣ ਹਨ ਅੱਖਾਂ, ਨੱਕ, ਕੰਨ ਬੰਦ ਕਰਕੇ, ਮੂੰਹ ਉੱਪਰ ਨੂੰ ਚੁੱਕ ਜਾਨਵਰਾਂ ਵਾਂਗ ਲਿੱਬੜੀ ਪੂੰਛ ਦੀ ਚੌਰ ਕਰਦਿਆਂ ਦੂਜਿਆਂ ਦੇ ਖ਼ੁਰ ਵੱਢਣ ਦਾ; ਅਤੇ ਇਸ ਸਾਰੇ ਕਾਰ-ਏ-ਅਮਲ ਨੂੰ ਇਸੇ ਮਨ-ਓ-ਮੱਤ ਨਾਲ ਰੀਕਾਰਡ ਕਰਨ ਨੂੰ, ਸਫ਼ਰਨਾਮਾ ਆਖਣ…
View On WordPress









