ਹਾਇਕੂ ਦੀ ਮੌਤ – I
ਹਾਇਕੂ ਦੀ ਮ੍ਰਿਤੂਹੋਂਦ ਅਤੇ ਅਣਹੋਂਦ : ਰਾਹੋਂ ਭਟਕ ਚੁੱਕਾ ਇੱਕ ਤਜ਼ਰਬਾ ਅੰਤਿਮ ਅਤੇ ਛੇਵਾਂ ਭਾਗ: ਹਾਇਕੂ ਦੇ ਸੁਹਜ ਬਾਰੇ ਨਿਬੰਧ ਰਾਬਰਟ ਡੀ. ਵਿਲਸਨ ਅਨੁਵਾਦ: ਦਲਵੀਰ ਗਿੱਲ “ਕੱਚ–ਘਰੜ ਅਤੇ ਸਿੱਧੜ ਲੋਕਾਂ ਦੇ ਹੱਥ ਆਉਣ ਤੋਂ ਬਾਅਦ ਹਾਇਕੂ ਦਿਨੋਂ–ਦਿਨ ਵਧ ਰਿਹਾ ਹੈ – ਗਿਣਤੀ ਵਿੱਚ ਵੀ ਅਤੇ ਤੁੱਛਤਾ ਤੇ ਟੁੱਚ–ਪੁਣੇ ਵਿੱਚ ਵੀ।“ – ਮਾਸਾਓਕਾ ਸ਼ੀਕੀ ਅਨੁ. ਜੇਨੀਨ ਬੀਖਮਨ : ਮਾਸਾਓਕਾਸ਼ੀਕੀ : ਜੀਵਨ ਅਤੇ ਰਚਨਾ ਗੰਜਾ ਨਸਲਵਾਦੀ ਮੱਥੇ ‘ਤੇ ਖੁਣੇ ਸ਼ਬਦ ਮਾਂ ਚੁਦਵਾ – ਜੈਕਗਲਮਿਤਜ਼ –…
View On WordPress












