Bohemia ਤੇ Sidhu Moosewala ਦਾ ਗਾਣਾ ‘Same Beef’ ਨੂੰ YouTube ਤੋਂ ਹਟਾਇਆ
Bohemia ਤੇ Sidhu Moosewala ਦਾ ਗਾਣਾ ‘Same Beef’ ਨੂੰ YouTube ਤੋਂ ਹਟਾਇਆ..
ਦੱਸ ਦਈਏ ਕਿ ਸਿੱਧੂ ਦੇ Same Beef ਨੂੰ ਯੂਟਿਊਬ ‘ਤੇ 400 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ, ਤੇ ਪਲੇਟਫਾਰਮ ਤੋਂ ਇਸ ਦੇ ਅਚਾਨਕ ਗਾਇਬ ਹੋ ਜਾਣ ਨਾਲ ਫੈਨਸ ਨੂੰ ਵੱਡਾ ਝੱਟਕਾ ਲੱਗਿਆ ਹੋਵੇਗਾ। ‘Same Beef’ removed from YouTube: ਸਿੱਧੂ ਮੂਸੇਵਾਲਾ (Sidhu Moosewala) ਤੇ ਬੋਹੇਮੀਆ ਦੋਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi music industry) ਦੇ ਸਭ ਤੋਂ ਫੇਮਸ ਅਤੇ ਕਾਬਲ ਨਾਂ ਹਨ। ਇਨ੍ਹਾਂ ਦੋਵਾਂ ਨੇ ਆਪਣੇ ਫੈਨਸ ਦਾ ਐਂਟਰਟੇਨ ਕਰਨ ਲਈ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ…
View On WordPress


















