ਸੰਜੇ ਪੋਪਲੀ ਦੇ ਘਰੋਂ ਹੋਈ ਵੱਡੀ ਬਰਾਮਦਗੀ 3,50,000 ਦੀ ਨਕਦੀ ਹੋਈ ਬਰਾਮਦ ਸੋਨੇ ਦੀਆਂ ਕਿਲੋ-ਕਿਲੋਂ ਦੀਆਂ 9 ਇੱਟਾਂ ਬਰਾਮਦ ਚਾਂਦੀ ਦੀਆਂ 3 ਇੱਟਾਂ ਬਰਾਮਦ ਸੋਨੇ ਦੇ 49 ਬਿਸਕੁਟ ਤੇ 12 ਸਿੱਕੇ ਵੀ ਮਿਲੇ #VigilanceBureauPunjab #SanjayPopli #fazilkarajneeti https://www.instagram.com/p/CfOjg2qPQLn/?igshid=NGJjMDIxMWI=



















