ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 3.5% ਵਿੱਤੀ ਘਾਟੇ ਵਾਲਾ ਵਿਧਾਨ ਸਭਾ ਵਿਚ ਬਜਟ ਕੀਤਾ ਪੇਸ਼। #fazilkarajneeti https://www.instagram.com/p/CfTGFwtv-sz/?igshid=NGJjMDIxMWI=
tumblr dot com
noise dept.

Jar Jar Binks Fan Club
★
todays bird
taylor price

ellievsbear
No title available
Today's Document
Aqua Utopia|海の底で記憶を紡ぐ

Discoholic 🪩

izzy's playlists!
No title available

PR's Tumblrdome
sheepfilms
Xuebing Du
Noah Kahan

pixel skylines
Sweet Seals For You, Always
Lint Roller? I Barely Know Her

seen from Malaysia
seen from United States
seen from United States

seen from United States
seen from United States
seen from United States
seen from Germany

seen from United States
seen from United States

seen from Italy

seen from Vietnam

seen from United States
seen from Malaysia
seen from Peru

seen from United States
seen from United States
seen from United States

seen from United States
seen from Colombia

seen from United States
@fazilkarajneeti
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 3.5% ਵਿੱਤੀ ਘਾਟੇ ਵਾਲਾ ਵਿਧਾਨ ਸਭਾ ਵਿਚ ਬਜਟ ਕੀਤਾ ਪੇਸ਼। #fazilkarajneeti https://www.instagram.com/p/CfTGFwtv-sz/?igshid=NGJjMDIxMWI=
ਸੰਗਰੂਰ ਜ਼ਿਮਨੀ ਚੋਣ 'ਚ ਕਾਂਗਰਸ ਦੀ ਵੱਡੀ ਹਾਰ #fazilkarajneeti https://www.instagram.com/p/CfQ_EDavqWV/?igshid=NGJjMDIxMWI=
ਆਪਣੇ ਭਰਾ ਸਰਬਜੀਤ ਸਿੰਘ ਦੀ ਰਿਹਾਈ ਦੀ ਮੁਹਿੰਮ ਤੋਂ ਬਾਅਦ ਚਰਚਾ ਵਿੱਚ ਆਏ ਦਲਬੀਰ ਕੌਰ ਦੀ ਦੀ ਮੌਤ ਹੋ ਗਈ ਹੈ #DalbirKaur #fazilkarajneeti https://www.instagram.com/p/CfQ-pTovnGg/?igshid=NGJjMDIxMWI=
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ SYL ਗੀਤ ਭਾਰਤ ਵਿਚ ਬੈਨ। #SYL #sidhumoosewala #fazilkarajneeti https://www.instagram.com/p/CfQ8S3mP-LQ/?igshid=NGJjMDIxMWI=
ਸੰਗਰੂਰ ਅਲੈਕਸ਼ਨ ਦਾ ਪੂਰਾ ਨਤੀਜਾ ਸਿਮਰਨਜੀਤ ਸਿੰਘ ਮਾਨ 5822 ਵੋਟਾਂ ਨਾਲ ਜਿੱਤੇ ਲੋਕ ਸਭਾ ਜ਼ਿਮਨੀ ਚੋਣ । #fazilkarajneeti #simranjeetsinghmaan #sangrurelection2022 https://www.instagram.com/p/CfQ7RugPmaN/?igshid=NGJjMDIxMWI=
ਸੰਜੇ ਪੋਪਲੀ ਦੇ ਘਰੋਂ ਹੋਈ ਵੱਡੀ ਬਰਾਮਦਗੀ 3,50,000 ਦੀ ਨਕਦੀ ਹੋਈ ਬਰਾਮਦ ਸੋਨੇ ਦੀਆਂ ਕਿਲੋ-ਕਿਲੋਂ ਦੀਆਂ 9 ਇੱਟਾਂ ਬਰਾਮਦ ਚਾਂਦੀ ਦੀਆਂ 3 ਇੱਟਾਂ ਬਰਾਮਦ ਸੋਨੇ ਦੇ 49 ਬਿਸਕੁਟ ਤੇ 12 ਸਿੱਕੇ ਵੀ ਮਿਲੇ #VigilanceBureauPunjab #SanjayPopli #fazilkarajneeti https://www.instagram.com/p/CfOjg2qPQLn/?igshid=NGJjMDIxMWI=
IAS ਅਫ਼ਸਰ ਸੰਜੇ ਪੋਪਲੀ ਦੇ ਇੱਕਲੌਤੇ ਬੇਟੇ ਦੀ ਗੋਲੀ ਲੱਗਣ ਕਾਰਨ ਮੌਤ, ਵਿਜੀਲੈਂਸ ਰੇਡ ਦੌਰਾਨ ਚੱਲੀ ਗੋਲੀ। ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਹਨ ਸੰਜੇ ਪੋਪਲੀ। #fazilkarajneeti https://www.instagram.com/p/CfOe25lPAEn/?igshid=NGJjMDIxMWI=
ਪੰਜਾਬ ਦੇ ਪਾਣੀਆਂ ਨੂੰ ਲੈ ਕੇ ਬੋਲੇ ਬੱਬੂ ਮਾਨ #babbumaan @babbumaaninsta #fazilkarajneeti #watercrisis https://www.instagram.com/p/CfOTczCv8H6/?igshid=NGJjMDIxMWI=
ਤੁਸੀ ਦੇਸ਼ ਦਾ ਅਗਲਾ ਰਾਸ਼ਟਰਪਤੀ ਕਿਸਨੂੰ ਦੇਖਣਾ ਚਾਹੁੰਦੇ ਹੋ? ਦੇਓ ਅਪਣੀ ਰਾਏ ਕਮੈਂਟਸ ਕਰਕੇ। #fazilkarajneeti #presidentofindia https://www.instagram.com/p/CfOIn_RveUK/?igshid=NGJjMDIxMWI=
ਨਿਯਮਾਂ ਮੁਤਾਬਿਕ 5 ਏਕੜ ਤੱਕ ਜਮੀਨ ਵਾਲੇ ਕਿਸਾਨ ਮਨਰੇਗਾ ਤਹਿਤ ਆਪਣੇ ਖੇਤ ਵਿੱਚ ਕਰਵਾ ਸਕਦੇ ਹਨ ਕੰਮ। ਜਾਗਰੁਕਤਾ ਦੀ ਲੋੜ। #fazilkarajneeti https://www.instagram.com/p/CfLrthnP0Gq/?igshid=NGJjMDIxMWI=
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਭਰ ਜਵਾਨੀ ’ਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਦਿੱਤੀ ਹੈ। #AAPstatesecretary #GaggandipSinghChadhadied #CMexpressesgrief #fazilkarajneeti https://www.instagram.com/p/CfHhnFTvzm3/?igshid=NGJjMDIxMWI=
ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਪਹਿਲਾ ਗੀਤ 'ਐੱਸ ਵਾਈ ਐੱਲ 'ਕੱਲ੍ਹ ਯੂ ਟਿਊਬ 'ਤੇ ਆ ਰਿਹਾ ਸ਼ਾਮੀਂ 6 ਵਜੇ #fazilkarajneeti #syl #SidhuMoosewala https://www.instagram.com/p/CfHaFcqIofQ/?igshid=NGJjMDIxMWI=
#fazilkarajneeti https://www.instagram.com/p/CfEA4GKPxAM/?igshid=NGJjMDIxMWI=
ਕੀ ਮੋਦੀ ਸਰਕਾਰ ਨੂੰ ਅਗਨੀਪਥ ਸਕੀਮ ਵਾਪਿਸ ਲੈਣੀ ਚਾਹੀਦੀ ਹੈ? ਦੇਓ ਅਪਣੀ ਰਾਏ ਕਮੈਂਟਸ ਕਰਕੇ। #fazilkarajneeti #agnipath #agnipathscheme #punjab https://www.instagram.com/p/Ce-x_wno7y8/?igshid=NGJjMDIxMWI=
ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਪੁੱਤਰ ਇਕ ਕਿਲੋ ਅਫੀਮ ਸਣੇ ਕਾਬੂ #Punjab #AmarSinghChamkeela #JaimanChamkila #fazilkarajneeti https://www.instagram.com/p/Ce1T6HFvtru/?igshid=NGJjMDIxMWI=
ਮੇਰੇ ਧਿਆਨ 'ਚ ਬਹੁਤ ਕੇਸ ਆਏ ਨੇ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਨੇ..ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ… #bhagwantmaan #fazilkarajneeti https://www.instagram.com/p/Ceqj80jIjlb/?igshid=NGJjMDIxMWI=
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖਿਲਾਫ਼ ਵਿਰੋਧ ਕਰ ਰਹੇ ਵਿਦਿਆਰਥੀਆ ਤੇ ਪੁਲੀਸ ਵੱਲੋ ਕੀਤੇ ਅੰਨ੍ਹੇਵਾਹ ਲਾੜੀਚਾਰਚ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਸਖਤ ਸ਼ਬਦਾ ਚ ਨਿਖੇਦੀ ਕਰਦੀ ਹੈ.. ਵੱਲੋ: ਹਰੀਸ਼ ਨੱਢਾ ਲਾਧੂਕਾ, ਜ਼ਿਲ੍ਹਾ ਪ੍ਰਧਾਨ BKU ਡਕੌਂਦਾ, ਫਾਜ਼ਿਲਕਾ #fazilkarajneeti #fazilka #punjabuniversity https://www.instagram.com/p/CemA75VLG73/?igshid=NGJjMDIxMWI=