Real Reason For NIA Wanting to Relocate Jaggi Johal Revealed
Real Reason For NIA Wanting to Relocate Jaggi Johal Revealed ਐਨ ਆਈ ਏ ਨੇ ਜੱਗੀ ਤੇ ਤਸ਼ਦੱਦ ਕਰਨ ਲਈ ਨਵਾ ਬਹਾਨਾ ਲੱਭਿਆ ਸੁਰੱਖਿਆ ਦਾ ਬਹਾਨਾ ਲਾ ਕੇ ਜੱਗੀ ਹੁਣਾ ਨੂੰ ਤਿਹਾੜ ਭੇਜਣ ਲਈ ਕਿਹਾ ਤਾ ਕੇ ਭਾਈ ਹਵਾਰਾ ਵਾਂਗੂ ਜੱਗੀ ਤੇ ਵੀ ਤਸ਼ਦੱਦ ਕੀਤਾ ਜਾਵੇ ਚੇਤੇ ਰਹੇ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ ਵਿਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਯਾਦ ਰਹੇ ਕਿ ਪਰਦੁਮਨ ਕੇਸ ਵਿਚ ਬੱਸ ਡਰਾਈਵਰ ਤੇ ਤਿਹਾੜ ਵਿਚ ਹੀ ਤਸ਼ਦੱਦ ਕਰਕੇ ਝੂਠਾ ਕਬੂਲਾਨਾਮਾ ਕਰਾਇਆ ਸੀ
The NIA have applied for the accused in “target killings” to be relocated to Tihar jail. This is simply a new excuse for the agency to continue torturing the accused. Jagtar Singh Hawara has been saying for a long time he has been physically tortured and the authorities are trying to kill him. Tihar jail is also the place where school bus driver Pardhuman was tortured and forced to sign a fake…
View On WordPress
















