LINK TO FULL POETIC VISUAL IN BIO. Honoring the sacrifice by our Sahibzaday, the KAF team has released a poetic visual on Sikh roots, sovereignty, and diaspora. May our Sahibzaday continue to spur our youth to challenge oppressive spaces. ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ। ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਸਾਹਿਬਜ਼ਾਦਿਆਂ ਵਲੋ ਲਾਏ ਇਸ ਸਿਖੀ ਦੇ ਬੂਟੇ ਦੀਆਂ ਜੜ੍ਹਾਂ ਤੋਂ ਲੈ ਕੇ ਤਸ਼ੱਦਦ ਭਰੇ ਰਾਹਾਂ ਅਤੇ ਸਿਖ ਰਾਜ ਦੀ ਪ੍ਰਾਪਤੀ ਦੇ ਪ੍ਰਣ ਤੱਕ ਲੈ ਕੇ ਜਾਂਦਾ KAF ਦੇ ਸਿੰਘਾਂ ਸਿੰਗਣੀਆਂ ਵਲੋ ਤਿਆਰ ਕੀਤਾ ਪਹਿਲਾ ਕਾਵਿ ਫ਼ੀਚਰ #sovereignstateofmind #azaadpunjab @khalistanactivistfederation











