ਅਣਖਾਂ ਦੀਆ ਫਸਲਾ ਨੇ ਮੰਗੀਆਂ ਨੀ ਰੌਣੀਆਂ । ਬੰਜਰਾਂ ਚ ਉਗਦੀਆਂ ਜ਼ਮੀਰਾਂ ਸੋਹਣੀ ਸੋਹਣੀਆਂ । ਹੌਂਸਲੇ ਨਾਲ ਅੰਬਰਾਂ ਦੀ ਚੀਰਦਾਂਗੇ ਹਿੱਕ । ਪੋਹ ਦੇ ਮਹੀਨੇ ਚ ਲਿਆ ਦਿਆਂਗੇ ਤੌਣੀਆ । #HarjinderRandhawa #TalwinderTalbi #GhaintSinghEntertainment #standwithfarmerschallenge https://www.instagram.com/p/CIZz4eNn5VE/?igshid=49t5ulje6uyy











