Via ਸਰਬਜੀਤ ਸਿੰਘ bhaji ਗੁੱਪਤੇ ਦੀ ਤਰੱਕੀ ਦੇ ਗੁੱਪਤ ਭੇਤ ਵਾਲ਼ੀ, ਗੁੱਪਤ ਕੈਮਰੇ ਨਾਲ ਖਿੱਚੀ ਗਈ ਗੁੱਪਤ ਤਸਵੀਰ ਨੂੰ ਗੁੱਪਤ ਹੀ ਰੱਖਿਓ, ਦੇਖਿਓ ਕਿੱਤੇ ਗੁੱਪਤ ਢੰਗ ਨਾਲ਼ ਕੋਪੀ ਕਰਕੇ ਅਗਾਂਹ ਗੁੱਪਤੋ-ਗੁੱਪਤੀ ਸ਼ੇਅਰ ਹੀ ਨਾਂ ਕਰਦਿਓ, ਨਹੀਂ ਤਾਂ ਫ਼ੌਜੀ ਗੁੱਪਤਰਿੰਦਰ ਸਿੰਘ ਠਰਕੀ ਦੀ ਗੁੱਪਤ ਫ਼ੌਜਣ ਅਤੇ ਗੁੱਪਤੇ ਦੇ ਗੁੱਪਤ ਭੇਤ ਗੁੱਪਤ ਨਹੀਂ ਰਹਿਣਗੇ! 🤓😎😜😂 https://www.instagram.com/p/Btt4JDoFAJB/?utm_source=ig_tumblr_share&igshid=h7tpne8lz1sn







