
seen from United States
seen from United States

seen from United States
seen from United States
seen from United States
seen from Panama

seen from United States

seen from Argentina
seen from China

seen from T1

seen from France

seen from Brunei
seen from Bangladesh
seen from Azerbaijan
seen from China
seen from United States

seen from United States
seen from United States
seen from China
seen from Germany
ਮੰਦਿਰ ਮਸਜਿਦ ਕਿਤੇ ਨਾ ਜਾਵੇ,
ਧਰਮ ਚਿੰਨ ਕੋਈ ਨਾ ਪਾਵੇ,
ਕਹਿੰਦੇ ਇਹ ਤਾਂ ਅੰਤਾਂ ਦਾ ਹੰਕਾਰੀ ਐ,
ਸੀਸ ਕਿਸੇ ਦੇ ਚਰਨਾਂ ਦੇ ਵਿਚ ਧਰਦਾ ਨਈਂ।
ਧਰਮ ਦੇ ਠੇਕੇਦਾਰਾਂ ਰੌਲਾ ਪਾ ਦਿੱਤਾ,
ਕਹਿੰਦੇ ਬਾਬੇ ਨਾਨਕ ਦੇ ਵਿਚ ਸ਼ਰਧਾ ਨਈਂ
ਪੂਜਾ ਪਾਠ ਵੀ ਕਰਮ ਕਾਂਡ ਹੀ ਦਸਦਾ ਏ,
ਰੱਬ ਬਾਰੇ ਸਮਝਾਈਏ ਅੱਗਿਓਂ ਹਸਦਾ ਏ,
ਇਸਨੂੰ ਧੱਕੇ ਮਾਰੇ ਤਾਂ ਇਹ ਜਰ ਗਿਆ ਸੀ,
ਧਰਮ ਦੇ ਨਾਂ ਤੇ ਧੱਕੇਸ਼ਾਹੀ ਜਰਦਾ ਨਈਂ,
ਧਰਮ ਦੇ ਠੇਕੇਦਾਰਾਂ ਰੌਲਾ ਪਾ ਦਿੱਤਾ,
ਕਹਿੰਦੇ ਬਾਬੇ ਨਾਨਕ ਦੇ ਵਿਚ ਸ਼ਰਧਾ ਨਈਂ
ਕੀ ਦੱਸੀਏ ਕੀ ਕਹਿੰਦਾ ਵਰਤ ਸ਼ਰਾਧਾਂ ਨੂੰ,
ਹੋਰ ਹੀ ਨਜ਼ਰੋਂ ਦੇਖੇ ਪੰਜ ਨਮਾਜ਼ਾਂ ਨੂੰ,
ਕਈ ਤੀਰਥਾਂ ਉੱਤੇ ਅੱਖੀਂ ਦੇਖਿਆ ਏ,
ਕਿਸੇ ਸਰੋਵਰ ਵਿਚੋਂ ਚੂਲਾ ਭਰਦਾ ਨਈਂ,
ਧਰਮ ਦੇ ਠੇਕੇਦਾਰਾਂ ਰੌਲਾ ਪਾ ਦਿੱਤਾ,
ਕਹਿੰਦੇ ਬਾਬੇ ਨਾਨਕ ਦੇ ਵਿਚ ਸ਼ਰਧਾ ਨਈਂ
ਖੌਰੇ ਕਰੇ ਸਵਾਲ ਸੀ ਇਸਨੇ ਕਿੱਦਾਂ ਦੇ,
ਹੋਸ਼ ਉਡਾ ਕੇ ਰੱਖ ਦਿੱਤੇ ਸੀ ਸਿੱਧਾਂ ਦੇ।
ਕੁਦਰਤ ਸਾਰੀ ਕਰੇ ਆਰਤੀ ਦੱਸਦਾ ਏ,
ਅੱਖਾਂ ਮੀਟ ਧਿਆਨ ਕਿਸੇ ਦਾ ਧਰਦਾ ਨਈਂ,
ਧਰਮ ਦੇ ਠੇਕੇਦਾਰਾਂ ਰੌਲਾ ਪਾ ਦਿੱਤਾ,
ਕਹਿੰਦੇ ਬਾਬੇ ਨਾਨਕ ਦੇ ਵਿਚ ਸ਼ਰਧਾ ਨਈਂ
ਜ਼ਾਹਰ ਕਰਦਾ ਸਾਡੀਆਂ ਆਪਸੀ ਸੰਧੀਆਂ ਨੂੰ,
ਮੰਨਦਾ ਹੀ ਨਈਂ ਸਿਮਰਤੀ, ਸ਼ਰ੍ਹਾ ਪਾਬੰਦੀਆਂ ਨੂੰ,
ਵੈਰੋਵਾਲ ਡਰ ਨਰਕ ਦਾ ਦੇਕੇ ਦੇਖ ਲਿਆ,
ਧਰਮ ਰਾਜ ਦੇ ਨਾਮ ਤੋਂ ਵੀ ਓ ਡਰਦਾ ਨਈਂ।
ਧਰਮ ਦੇ ਠੇਕੇਦਾਰਾਂ ਰੌਲਾ ਪਾ ਦਿੱਤਾ,
ਕਹਿੰਦੇ ਬਾਬੇ ਨਾਨਕ ਦੇ ਵਿਚ ਸ਼ਰਧਾ ਨਈਂ।
ਵੈਰੋਵਾਲ✍🏻
#ਵਿਆਹ_ਸ਼ਾਦੀਆਂ, #ਸਕੂਲ_ਕਾਲਜ਼ ਤੇ ਹੋਰ #ਪ੍ਰੋਗਰਾਮ ਤੇ ਹਰੇਕ ਸਟਾਈਲ ਦੀ ਦਸਤਾਰ ਸਜਾਉਣ ਲਈ ਸੰਪਰਕ ਕਰੋ।
For decorating each style of #turban for #wedding, #school, #college and other #programs, Please contact..
#ਪੱਗਾਂ_ਦੇ_ਰੰਗ
#ਪੱਗਾਂ_ਹੀ_ਪੱਗਾਂ
#ਪੱਗ_ਵਾਲੇ_ਸਰਦਾਰ_ਜੀ
#9592955073ਪੱਗਾ_ਵਾਲੇ
#6239977110ਪੱਗਾਂ_ਵਾਲੇ
#Please_Share
#ਨੋਟ: #ਵਧੀਆ #ਪੱਕੇ #ਰੰਗਾਂ ਦੀਆਂ #ਪੱਗਾਂ
Manvir Dastar House Khamano 9592955073 ਮਨਵੀਰ ਦਸਤਾਰ ਹਾਊਸ ਖਮਾਣੋਂ ਬਦੇਸ਼ਾ ਰੋਡ ਖਮਾਣੋਂ ਪੱਗਾਂ ਹੀ ਪੱਗਾਂ ਫਿਫਟੀ ਬਾਜ ਪੱਗ ਪਿੰਨ ਟਾਈ ਬੋਅ ਟਾਈ 6239977110
Manvir Dastar House Khamano 9592955073 ਮਨਵੀਰ ਦਸਤਾਰ ਹਾਊਸ ਖਮਾਣੋਂ ਬਦੇਸ਼ਾ ਰੋਡ ਖਮਾਣੋਂ ਪੱਗਾਂ ਹੀ ਪੱਗਾਂ ਫਿਫਟੀ ਬਾਜ ਪੱਗ ਪਿੰਨ ਟਾਈ ਬੋਅ ਟਾਈ 6239977110
499 Followers, 1,050 Following, 126 Posts - See Instagram photos and videos from Manvir Dastar ਮਨਵੀਰ ਦਸਤਾਰ (@manvir_dastar_house_khamano)
Manvir Dastar House Khamano 9592955073 Manvir Singh Khamano