ਨਹੀਓਂ ਤਾਰੇ ਤੋੜਨ ਦੀ ਗਲ ਕਰਦੇ, ਕਹਿੰਦੇ ਓਹੀ ਜੋ ਕਰਨਾ ਜਾਣਦੇ ਹਾਂ। ਅਸਾਂ ਨੂੰ ਆਉਂਦੀ ਹੇ ਸਮੇਂ ਦੀ ਨਵਜ ਫੜਨੀ, ਰੰਗ ਮਹਿਫ਼ਲ 'ਚ ਬੰਨਣਾ ਜਾਣਦੇ ਹਾ। #punjabi #punjabimunda #punjabigabru #punjabiboliyan #BHANGRALOVER #bhangra (at ਫਗਵਾੜੇ) https://www.instagram.com/p/B6fDva_Bx6K/?igshid=12nky0h000vn2











