- ਦਸਤਾਰ ਦਰਬਾਰ - ਸ਼ਹੀਦੀ ਜੋੜ ਮੇਲਾ ਮਾਘੀ, ਸ੍ਰੀ ਮੁਕਤਸਰ ਸਾਹਿਬ 🔺ਸ਼ੇਅਰ ਜਰੂਰ ਕਰਿਓ - Share it ▪️ਪਾਤਸ਼ਾਹ ਜੀ ਦੀ ਮੇਹਰ ਸਦਕਾ ਸਿੱਖ ਵਿਰਸਾ ਕੌਂਸਲ ਵੱਲੋਂ ਲਾਏ " ਦਸਤਾਰ ਦਰਬਾਰ " ਵਿੱਚ 240 ਨੌਜਵਾਨਾਂ ਨੇ ਹਮੇਸ਼ਾਂ ਲਈ ਦਸਤਾਰ ਬੰਨਣ ਦਾ ਪ੍ਰਣ ਕੀਤਾ ▪️100 ਤੋਂ ਵੱਧ ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ▪️200 ਤੋਂ ਵੱਧ ਗੁਰੂ ਪਿਆਰਿਆਂ ਨੂੰ " ਦਸਤਾਰਾਂ ਪ੍ਰੇਮ ਭੇਟਾ ਵਜੋ ਦਿੱਤੀਆਂ ਗਈਆਂ " "ਦਸਤਾਰ ਦਰਾਬਰ " ਵਿੱਚ ਦਸਤਾਰ ਸਿਖਲਾਈ ਦੇ ਨਾਲ-ਨਾਲ ਜੀਹਨਾਂ ਵੀਰਾਂ ਨੇ ਕਦੇ ਦਸਤਾਰ ਨਹੀਂ ਸਜਾਈ ਓਹਨਾਂ ਲਈ ਵਿਸ਼ੇਸ ਪ੍ਰਣ ਪੱਤਰ ਭਰਵਾਏ ਗਏ ਪ੍ਰਣ ਪੱਤਰ ਰਾਹੀਂ ਅਨੇਕਾਂ ਸੰਗਤਾਂ ਨੇ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਵਾਅਦਾ ਕੀਤਾ ਕੇ ਹਮੇਸ਼ਾਂ ਦਸਤਾਰ ਨੂੰ ਜਿੰਦਗੀ ਵਿੱਚ ਸਭ ਤੋਂ ਵੱਧ ਅਹਿਮ ਸਮਝਣਗੇ ਹਮੇਸ਼ਾ ਦਸਤਾਰ ਸਜਾਓਣਗੇ ਅਤੇ ਹੋਰਾਂ ਨੂੰ ਪ੍ਰੇਰਰਤ ਕਰਨਗੇ । 🔘 ਅਸੀਂ ਮੋੜ ਲਿਆਵਾਂਗੇ ਪੱਗਾਂ ਵਾਲਾ ਪੰਜਾਬ 🔘 ਦਸਤਾਰ ਦਰਬਾਰ ਲਈ ਤਨ, ਮਨ, ਅਤੇ ਧਨ ਦਾ ਸਹਿਯੋਗ ਦੇਣ ਵਾਲੇ ਸਾਰੇ ਦੇਸ਼ੀ ਵਿਦੇਸ਼ੀ ਮਿੱਤਰ ਪਿਆਰਿਆਂ ਦਾ ਦਾ ਅਤੇ ਸਾਰੇ ਕੋਚ ਸਾਹਿਬਾਨ ਦਾ ਬਹੁਤ ਧੰਨਵਾਦ ਜੀਹਨਾਂ ਨੇ ਆਪਣੇ ਰੁਝੇਵੇਂ ਤਿਆਗ ਕੇ ਏਸ ਦਰਬਾਰ ਲਈ ਸਮਾ ਕੱਢਿਆ - #ਪੱਗ #ਸਿੱਖ #ਸਿੱਖਵਿਰਸਾ #ਦਸਤਾਰ #ਦਸਤਾਰਸਜਾਓ #ਪੰਜਾਬ #ਸੇਵਾ #ਦਸਤਾਰ #ਦਰਬਾਰ #ਮੇਲਾ #ਮਾਘੀ #ਮੁਕਤਸਰ #sikh #sikhi #sikhism #sikhvirsa #sikhvirsacouncil #sewa #sikhs #turban #Dastar #Darbar #Mela #Shaheedi #Diwas #Turban #Muktsar #Punjab #India #DastarSewa ਸੰਪਰਕ - 99881 28181, 98556 16309











