G01L072 ੧੩ ਮਾਘ ੨੦੦੭ ਬਿਕ੍ਰਮੀ ਦਰਸ਼ਨ ਸਿੰਘ ਲਲੀਆ ਵਾਲੇ ਦੇ ਗ੍ਰਹਿ ਦਿੱਲੀ
G01L072 ੧੩ ਮਾਘ ੨੦੦੭ ਬਿਕ੍ਰਮੀ ਦਰਸ਼ਨ ਸਿੰਘ ਲਲੀਆ ਵਾਲੇ ਦੇ ਗ੍ਰਹਿ ਦਿੱਲੀ
ਰੱਖ ਰੱਖ ਰੱਖ ਪਤਿ ਰੱਖ ਤੇਰੀ ਸਰਨਾਈ। ਦੇ ਦਰਸ ਸਮਰਥ ਪ੍ਰਭ ਦਇਆ ਕਮਾਈ। ਗੁਰਸਿਖਾਂ ਦਰਸ਼ਨ ਉਤਮ ਵੱਥ, ਕਰ ਦਰਸ ਤ੍ਰਿਖਾ ਬੁਝਾਈ। ਸ੍ਰਿਸ਼ਟ ਸਬਾਈ ਲੱਥੀ ਸੱਥ, ਸ਼ਬਦ ਤੇਗ ਗੁਰ ਕਲਮ ਬਣਾਈ। ਬੇਮੁਖਾਂ ਨੱਕ ਪਾਈ ਨੱਥ, ਧਰਮ ਰਾਏ ਦੇ ਸਜਾਈ। ਸਾਧ ਸੰਗਤ ਉਤੇ ਮੇਰਾ ਹੱਥ, ਚਰਨ ਆ ਮਿਲੇ ਵਡਿਆਈ । ਮਹਾਰਾਜ ਸ਼ੇਰ ਸਿੰਘ ਪਰਗਟ ਸਮਰਥ, ਝੂਠੇ ਧੰਦੇ ਜਗਤ ਲਗਾਈ। ਜੂਠਾ ਝੂਠਾ ਜਗਤ ਕਰਾਇਆ। ਜੋਤ ਸਰੂਪ ਇਹ ਭੇਤ ਰਖਾਇਆ। ਨਾ ਇਹ ਜਾਵੇ ਨਾ ਕੋਇ ਪਾਵੇ, ਗੁਰਸਿਖਾਂ ਦੇ ਵਿਚ ਸਮਾਇਆ। ਧੰਨ ਧੰਨ ਧੰਨ ਗੁਰਸਿਖਾਂ ਮਿਲ ਹਰਿ…
View On WordPress














