ਗੱਲ ਮੁਕਾਵਾਂ ਐਨਾਂ ਕਹਿਕੇ, ਛੱਡ ਕੀ ਬਹੁਤਾ ਲਿਖਣਾ ਏ, ਧੋਖੇ ਦਾ ਜੇ ਚਿਹਰਾ ਹੋਵੇ, ਤੇਰੇ ਵਰਗਾ ਦਿਖਣਾ ਏ। ~ ਪ੍ਰੀਤ ਲੱਧੜ #preetladhar #ਪ੍ਰੀਤਲੱਧੜ #kalamnaad #ਕਲਮਨਾਦ #punjabipoetry #book #shivkumarbatalvi #birhatusultan #pash #punjabishayari #punjabiwritings #surjitpatar #drjagtar #amritapritam https://www.instagram.com/p/CI71KOwHvYk/?igshid=17wb9ecr56fp3















