Edgey Plays Star Gladiator: Kappah Edition! Bonus dramatic readings of character endings at the end.
seen from China

seen from United States
seen from United States
seen from United States
seen from China

seen from Bolivia

seen from United States

seen from Guyana
seen from United States

seen from Türkiye
seen from Türkiye
seen from United States
seen from United States

seen from United States

seen from United States
seen from United States

seen from United States

seen from Romania
seen from United States

seen from United States
Edgey Plays Star Gladiator: Kappah Edition! Bonus dramatic readings of character endings at the end.
Bonus video!
Star Gladiator - June (me) vs. Kappah (Secret Character/Opponent)
(Bedroom Research)
Beat Italian PT.19
Oggi vogliamo proporvi contenuti nuovi, non solo brani ma anche qualche live pescato in rete per passare il pomeriggio (o la serata) insieme. Ci sono sempre i nostri produttori Italiani preferiti + altre novità fresche, sperimentali che vanno dall’universo hip hop a qualcosa di più techno, intimistico e perché no, emotivo. Mettere le cuffie, inizia una nuova settimana:…
View On WordPress
Kappah - Tears Of Joy- Lonnie Liston Smith Session Vol.9 by The Beatfonics Crew
ਨਰਮਾ ਵਿਕ ਲੈਣ ਦੇ…
ਖੇਤੀ ਉਪਜੀਵਕਾ ਨਾਲ ਜੁੜੇ ਪਰਿਵਾਰਾਂ ਲਈ ਜੇ ਕਣਕਾਂ ਦੇ ਬੋਹਲ ਸੋਨਾ ਹਨ ਤਾਂ ਨਰਮੇ ਦੇ ਢੇਰ ਵੀ ਉਨ੍ਹਾਂ ਲਈ ਚਾਂਦੀ ਤੋਂ ਘੱਟ ਨਹੀਂ ਕਿਉਂਕਿ ਹਾੜ੍ਹੀ-ਸਾਉਣੀ ਦੀਆਂ ਬਰਕਤਾਂ ਹੀ ਉਨ੍ਹਾਂ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹਨ। ਇਸੇ ਕਰਕੇ ਉਹ ਨਰਮੇ ਦੇ ਫੁੱਟਾਂ ਨੂੰ ਇਉਂ ਚੁਗਦੇ ਹਨ ਜਿਵੇਂ ਸਾਗਰਾਂ ਵਿੱਚੋਂ ਹੰਸ ਮੋਤੀ ਚੁਗਦੇ ਹਨ।
ਨਰਮੇ ਦੀ ਚੁਗਾਈ ਜ਼ਿਆਦਾਤਰ ਔਰਤਾਂ ਹੀ ਕਰਦੀਆਂ ਹਨ। ਕਪਾਹ-ਨਰਮਾ ਵਿੜ੍ਹੀ ‘ਤੇ ਵੀ ਚੁਗਿਆ ਜਾਂਦਾ ਹੈ। ਇੱਕ-ਦੋ ਘਰ ਇਕੱਠੇ ਹੋ ਕੇ ਪਹਿਲਾਂ ਇੱਕ ਘਰ ਦਾ ਨਰਮਾ ਨਿਬੇੜਦੇ ਹਨ ਅਤੇ ਫਿਰ ਦੂਸਰੇ ਘਰ ਦਾ। ਨਰਮੇ ਦੀ ਚੁਗਾਈ ਕਰਕੇ ਖੇਤਾਂ ਵਿੱਚ ਵਿਆਹ ਵਰਗਾ ਮਾਹੌਲ ਬਣ ਜਾਂਦਾ ਹੈ। ਨਾਲੋਂ-ਨਾਲ ਲਗਦੇ ਖੇਤਾਂ ਵਿੱਚ ਚੁਗਾਵੇ-ਚੁਗਾਵੀਆਂ ਦੇ ਹਾਸੇ-ਠੱਠੇ ਅਤੇ ਗੱਲਾਂ-ਬਾਤਾਂ ਦੂਰ ਤਕ ਸੁਣਾਈ ਦਿੰਦੇ ਹਨ। ਨਰਮਾ ਚੁਗਦੀਆਂ ਸਿਆਣੀਆਂ ਬਜ਼ੁਰਗ ਔਰਤਾਂ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਵੀ ਸਾਂਝੇ ਕਰਦੀਆਂ ਹਨ ਅਤੇ ਉਮਰੋਂ ਛੋਟੀਆਂ ਨੂੰ ਨਸੀਹਤਾਂ ਵੀ ਦਿੰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਕੋਈ ਸਿਆਣਾ ਬਜ਼ੁਰਗ ਕੋਈ ਕਥਾ-ਕਹਾਣੀ ਸੁਣਾ ਕੇ ਨਾਲੇ ਤਾਂ ਕੰਮ ਵਿੱਚ ਅਕੇਵਾਂ ਨਹੀਂ ਪੈਦਾ ਹੋਣ ਦਿੰਦਾ, ਨਾਲੋਂ-ਨਾਲ ਜੀਵਨ-ਜਾਚ ਵੀ ਸਿਖਾਉਂਦਾ ਰਹਿੰਦਾ। ਕਿਰਤ ਕਰਦੇ ਕਿਰਤੀ ਖੇਤਾਂ ਦੀ ਪਾਠਸ਼ਾਲਾ ਵਿੱਚੋਂ ਜ਼ਿੰਦਗੀ ਜਿਉਣ ਦੇ ਡੂੰਘੇ ਰਹੱਸ ਸਮਝ ਜਾਂਦੇ ਹਨ। ਕੁੜੀਆਂ-ਕੱਤਰੀਆਂ ਹਾਣ-ਪ੍ਰਵਾਨ ਦੀਆਂ ਸੰਗਦਿਲੀ ਵਲਵਲੇ ਸਾਂਝੇ ਕਰਦੀਆਂ ਹਨ। ਸੁਆਣੀਆਂ ਘਰੇਲੂ ਕਬੀਲਦਾਰੀਆਂ ਦੇ ਰੋਣੇ-ਧੋਣੇ ਸੁਣਦੀਆਂ-ਸੁਣਾਉਂਦੀਆਂ ਦਿਲ ਹੌਲਾ ਕਰਦੀਆਂ ਰਹਿੰਦੀਆਂ ਹਨ।
ਖੇਤ ਵਿੱਚੋਂ ਨਰਮਾ ਚੁਗ ਕੇ ਆਈ ਸੁਆਣੀ ਆਪਣੇ ਕੀਤੇ ਕੰਮ ਦਾ ਅਹਿਸਾਨ ਆਪਣੇ ਪਤੀ ‘ਤੇ ਕਰਦੀ ਉਸ ਨੂੰ ਛੱਲੇ ਮੁੰਦੀਆਂ ਤੋਂ ਸੱਖਣੇ ਹੱਥ ਵਿਖਾਉਂਦੀ ਹੈ। ਉਹ ਵੀ ਉਸ ਦੀ ਦਿਲੀ ਵੇਦਨਾ ਸਮਝ ਜਾਂਦਾ ਹੈ ਅਤੇ ਇਸ ਵਾਰ ਨਰਮਾ ਵੇਚ ਕੇ ਉਸ ਦੀ ਰੀਝ ਪੁਗਾਉਣ ਦਾ ਵਾਅਦਾ ਕਰਦਾ ਹੋਇਆ ਕਹਿੰਦਾ ਹੈ:
ਤੇਰੇ ਹੱਥਾਂ ਨੂੰ ਕਰਾ ਦੂੰ ਛਾਪਾਂ ਛੱਲੇ, ਨੀਂ ਨਰਮੇ ਨੂੰ ਵਿਕ ਲੈਣ ਦੇ...
ਸੋਹਲ ਮੁਟਿਆਰਾਂ ਨੂੰ ਤਾਂ ਨਰਮੇ ਦੀ ਝੋਲੀ ਚੁੱਕਣੀ ਵੀ ਔਖੀ ਲਗਦੀ ਕਿਉਂਕਿ ਨਰਮਾ ਚੁਗਣ ਲੱਗਣ ਤੋਂ ਪਹਿਲਾਂ ਚੁਗਾਵੀਆਂ ਖੁੱਲ੍ਹੇ ਚਾਦਰੇ ਦੀ ਝੋਲੀ ਬੰਨ੍ਹਦੀਆਂ ਹਨ। ਝੋਲੀ ਬੰਨ੍ਹਣ ਦਾ ਵੀ ਆਪਣਾ ਹੀ ਇੱਕ ਵਿਸ਼ੇਸ਼ ਤਰੀਕਾ ਹੈ। ਝੋਲੀ ਨੂੰ ਦੋਵੇਂ ਪਾਸਿਆਂ ਤੋਂ ਇਸ ਤਰ੍ਹਾਂ ੁੱਬੰਨਿ੍ਹਆ ਜਾਂਦਾ ਹੈ ਕਿ ਚੁਗੇ ਹੋਏ ਨਰਮੇ ਦੇ ਰੁੱਗ ਵੱਖੀਆਂ ਕੋਲ ਦੀ ਝੋਲੀ ਵਿੱਚ ਪਾਏ ਜਾ ਸਕਣ। ਜਦੋਂ ਝੋਲੀ ਜ਼ਿਆਦਾ ਭਰ ਜਾਂਦੀ ਤਾਂ ਖੁੱਲ੍ਹੀ ਥਾਂ ਜਾਂ ਸੁੱਕੇ ਖਾਲ ਵਿੱਚ ਵਿਛਾਈ ਪੱਲੀ ‘ਤੇ ਇਸ ਨੂੰ ਢੇਰੀ ਕਰ ਦਿੱਤਾ ਜਾਂਦਾ ਹੈ। ਦਿਹਾੜੀ ‘ਤੇ ਚੁਗਣ ਆਏ ਚੁਗਾਵੇ-ਚੁਗਾਵੀਆਂ ਆਪਣੀ ਵੱਖਰੀ-ਵੱਖਰੀ ਢੇਰੀ ਲਗਾਉਂਦੇ ਹਨ ਤਾਂ ਕਿ ਉਹ ਆਪਣਾ ਚੁਗੇ ਨਰਮੇ ਦੀ ਅਲੱਗ ਤੁਲਾਈ ਕਰਕੇ ਆਪਣੇ ਪੈਸੇ ਲੈ ਸਕਣ।
ਨਰਮਾ ਚੁਗਦਿਆਂ ਦੁਪਹਿਰ ਦੀ ਰੋਟੀ ਖਾਣ ਤੇ ਚਾਹ ਪੀਣ ਦਾ ਵੀ ਇੱਕ ਵੱਖਰਾ ਹੀ ਸੁਆਦ ਹੁੰਦਾ ਹੈ। ਮਾਲਕ ਚਾਹ ਅਤੇ ਰੋਟੀ ਤਿਆਰ ਕਰਕੇ ਸਭ ਨੂੰ ਖਾਣ ਲਈ ਬੁਲਾਉਂਦਾ ਹੈ। ਸਭ ਆਪਣੀਆਂ-ਆਪਣੀਆਂ ਝੋਲੀਆਂ ਖਾਲੀ ਕਰਕੇ ਖੇਤਾਂ ਵਿੱਚ ਖੁੱਲ੍ਹੀ ਥਾਵੇਂ ਕਿਸੇ ਟਾਹਲੀ, ਬੇਰੀ ਹੇਠ ਬਣੇ ਆਰਜ਼ੀ ਜਿਹੇ ਚੁੱਲ੍ਹੇ ਦੁਆਲੇ ਇਕੱਠੇ ਹੋ ਜਾਂਦੇ ਹਨ। ਖੇਤਾਂ ਦੀ ਪਵਿੱਤਰ ਮਿੱਟੀ ਦੀ ਚਾਦਰ ‘ਤੇ ਬੈਠ ਕੇ ਆਚਾਰ ਜਾਂ ਚਟਨੀ ਨਾਲ ਰੋਟੀਆਂ ਖਾਣ ਅਤੇ ਚਾਹ ਪੀਣ ਤੋਂ ਬਾਅਦ ਆਪੋ-ਆਪਣੇ ਭਾਂਡੇ ਮਿੱਟੀ ਨਾਲ ਮਾਂਜ ਕੇ ਸੁੱਕ-ਮਾਂਜ ਕਰ ਲਏ ਜਾਂਦੇ। ਥੋੜ੍ਹਾ ਸਮਾਂ ਆਰਾਮ ਕਰਨ ਤੋਂ ਬਾਅਦ ਫਿਰ ਕੰਮ ‘ਤੇ ਲੱਗ ਜਾਂਦੇ ਹਨ।
ਕਪਾਹ ਤੇ ਨਰਮਾ ਵੇਲਣੇ-ਪੇਂਜਿਆਂ ਦੀ ਮਾਰ ਸਹਿੰਦਾ ਆਪਣੇ ਬੀਜ ਵੜੇਂਵਿਆਂ ਤੋਂ ਅੱਡ ਹੁੰਦਾ ਹੈ। ਫਿਰ ਪੂਣੀਆਂ ਬਣ ਕੇ ਚਰਖਿਆਂ ਉੱਤੇ ਘੁੰਮਦਾ ਹੋਇਆ ਸਾਡੀਆਂ ਗਰਜ਼ਾਂ ਪੂਰੀਆਂ ਕਰਦਾ ਹੈ। ਖਲ-ਤੇਲ ਦਿੰਦਾ ਹੈ। ਸਾਡੇ ਪੋਣੇ, ਖੇਸ, ਖੇਸੀਆਂ, ਦਰੀਆਂ, ਤਾਣੀਆਂ, ਚਾਦਰਾਂ ਅਤੇ ਚੰਦਿਆਂ ਆਦਿ ਦਾ ਰੂਪ ਧਾਰਦਾ ਸਾਡੀ ਸਮੁੱਚੀ ਜ਼ਿੰਦਗੀ ਨੂੰ ਕੱਜਣ ਬਖ਼ਸ਼ਦਾ ਹੈ।
ਬਜ਼ੁਰਗ ਖੇਤਾਂ ਤੋਂ ਵਾਪਸੀ ਸਮੇਂ ਮਲਿ੍ਹਆਂ ਦੇ ਬੇਰ ਖੁਆਉਣ ਦਾ ਲਾਲਚ ਦੇ ਕੇ ਬੱਚਿਆਂ ਤੋਂ ਵੀ ਸਾਰਾ ਦਿਨ ਨਰਮਾ ਚੁਗਾਉਂਦੇ ਰਹਿੰਦੇ, ਨਾਲੋ-ਨਾਲ ਨਿਆਣਿਆਂ ਨੂੰ ਛੋਟੀਆਂ-ਮੋਟੀਆਂ ਕਹਾਣੀਆਂ, ਟੋਟਕਿਆਂ ਤੇ ਬੁਝਾਰਤਾਂ ਨਾਲ ਪਰਚਾਈ ਰੱਖਦੇ। ਨਿਆਣੇ ਜਾਂ ਤਾਂ ਛੋਟੀਆਂ-ਛੋਟੀਆਂ ਝੋਲੀਆਂ ਬੰਨ੍ਹ ਲੈਂਦੇ ਹਨ ਜਾਂ ਫਿਰ ਨਰਮਾ ਚੁਗ ਕੇ ਬਜ਼ੁਰਗਾਂ ਨੂੰ ਫੜਾ ਕੇ ਉਨ੍ਹਾਂ ਤੋਂ ਸ਼ਾਬਾਸੇ ਲੈਂਦੇ। ਸ਼ਾਮ ਪੈਣ ‘ਤੇ ਸਾਰੇ ਚੁਗੇ ਹੋਏ ਨਰਮੇ ਨੂੰ ਬਦਲ ਰੇੜ੍ਹੀਆਂ ਜਾਂ ਟਰਾਲੀਆਂ ਵਿੱਚ ਲੱਦ ਕੇ ਘਰ ਭੇਜ ਦਿੱਤਾ ਜਾਂਦਾ ਹੈ। ਬਜ਼ੁਰਗ ਬੱਚਿਆਂ ਨੂੰ ਲੈ ਕੇ ਨਾਲ ਤੁਰ ਪੈਂਦੇ ਅਤੇ ਬੇਰਾਂ ਦੇ ਲਾਲਚ ਵਿੱਚ ਥਕਾਵਟ ਵੀ ਮਹਿਸੂਸ ਨਾ ਹੁੰਦੀ। ਇਹ ਸਭ ਤਾਂ ਅੱਜ ਵਿਰਲਾ ਹੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਬੱਚਿਆਂ ਨੂੰ ਸਕੂਲਾਂ ਤੋਂ ਹੀ ਵਿਹਲ ਨਹੀਂ ਹੈ। ਨਰਮਾ ਕਪਾਹ ਨਾਲੋਂ ਥੋੜ੍ਹਾ ਖਰ੍ਹਵਾਂ ਹੁੰਦਾ ਹੈ। ਕਪਾਹ ਜ਼ਿਆਦਾ ਮੁਲਾਇਮ ਹੋਣ ਕਰਕੇ ਖਿੜ ਕੇ ਛੇਤੀ ਕਿਰਨ ਲਗਦੀ ਹੈ। ਇਸ ਕਰਕੇ ਕਪਾਹ ਦੀਆਂ ਫੁੱਟੀਆਂ ਨੂੰ ਜ਼ਿਆਦਾ ਧਿਆਨ ਨਾਲ ਚੁਗਿਆ ਜਾਂਦਾ ਹੈ। ਹਾੜ੍ਹੀ ਦੀ ਬਿਜਾਈ ਦਾ ਸਮਾਂ ਹੋ ਜਾਣ ‘ਤੇ ਨਰਮੇ ਕਪਾਹ ਦੇ ਬਾਕੀ ਰਹਿੰਦੇ ਹਰੇ ਟੀਂਡਿਆਂ ਨੂੰ ਤੋੜ ਲਿਆ ਜਾਂਦਾ ਹੈ। ਉਨ੍ਹਾਂ ਦੀਆਂ ਬੋਰੀਆਂ ਭਰ ਕੇ ਘਰਾਂ ਦੀਆਂ ਛੱਤਾਂ ਜਾਂ ਖੁੱਲ੍ਹੀਆਂ ਥਾਵਾਂ ‘ਤੇ ਖਿਲਾਰ ਦਿੱਤੇ ਜਾਂਦੇ ਹਨ। ਨਿੱਤ ਦਿਨ ਖਿੜਦੇ ਫੁੱਟਾਂ ਦੇ ਟੋਕਰੇ ਭਰ ਕੇ ਘਰ ਦਾ ਸਾਰਾ ਟੱਬਰ ਸ਼ਾਮ ਵੇਲੇ ਬੈਠ ਕੇ ਟੀਂਡੇ ਕੱਢਦਾ ਹੈ। ਸਰਦੀ ਰੁੱਤ ਦਾ ਆਗਾਜ਼ ਹੋਣ ‘ਤੇ ਖਾਲੀ ਸਿੱਕਰੀਆਂ ਦੀ ਧੂਣੀ ਬਾਲ ਲਈ ਜਾਂਦੀ ਹੈ। ਘਰ ਦੀ ਇੱਕ ਨੁੱਕਰੇ ਬੱਦਲਾਂ ਵਰਗੇ ਨਰਮੇ ਦੇ ਢੇਰ ਲੱਗ ਜਾਂਦੇ ਹਨ। ਚੋਰੀ-ਛੁਪੇ ਘਰ ਦੇ ਬਾਲ ਇਨ੍ਹਾਂ ਉੱਪਰ ਖੇਡਦੇ ਰਹਿੰਦੇ ਹਨ। ਮੰਡੀਆਂ ਵਿੱਚ ਨਰਮਿਆਂ ਦੇ ਢੇਰ ਲੱਗ ਜਾਂਦੇ ਹਨ ਜੋ ਦੂਰੋਂ ਪਹਾੜਾਂ ‘ਤੇ ਪਈ ਬਰਫ਼ ਦਾ ਨਜ਼ਾਰਾ ਪੇਸ਼ ਕਰਦੇ ਹਨ।
ਅੱਜ-ਕੱਲ੍ਹ ਝੋਨੇ ਹੇਠ ਖੇਤੀ ਦਾ ਰਕਬਾ ਜ਼ਿਆਦਾ ਬੀਜਿਆ ਜਾਂਦਾ ਹੈ। ਇਸ ਲਈ ਨਰਮੇ ਦੀ ਬਿਜਾਈ ਦਾ ਖੇਤਰ ਘਟਿਆ ਹੈ। ਝੋਨੇ ਦੀ ਖੇਤੀ ਨੇ ਖੇਤਾਂ ਵਿੱਚ ਟਾਹਣੀਆਂ-ਬੇਰੀਆਂ ਦਾ ਵੀ ਸਫ਼ਾਇਆ ਕਰ ਦਿੱਤਾ ਹੈ। ਨਰਮੇ ਦੀ ਬਿਜਾਈ ਘਟਣ ਨਾਲ ਸਾਡੀਆਂ ਇਸ ਨਾਲ ਜੁੜੀਆਂ ਭਾਈਚਾਰਕ ਅਤੇ ਸੱਭਿਆਚਾਰਕ ਸਾਂਝਾਂ ਵੀ ਟੁੱਟ ਰਹੀਆਂ ਹਨ।
ਲੋੜ ਹੈ ਇਸ ਰਵਾਇਤੀ ਫ਼ਸਲ ਨੂੰ ਸਾਂਭਣ ਦੀ ਤਾਂ ਕਿ ਸਾਡੀਆਂ ਸੱਭਿਆਚਾਰਕ ਸਾਂਝਾਂ ਬਰਕਰਾਰ ਰਹਿ ਸਕਣ।
E si premastera il disco oscuro!!! #letame #gufo #owl #badgers #emanuelepertoldi #kappah #shob #kali
Il video di "Megatricks" é in rotazione su DeejayTv ma lo trovi anche su Youtube !!! #millelemmi #megatricks #cortellaha #freshyolabel #deejaytv #kappah