ਸ਼ਹੀਦ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਬੱਬਰ, 1981 ਵਿੱਚ ਜਥੇਦਾਰ ਸੁਖਦੇਵ ਸਿੰਘ ਬੱਬਰ ਨੇ ਤਿੰਨ ਫੁੱਟੀ ਕਿਰਪਾਨ ਨਾਲ ਘੱਲ ਖੁਰਦ ਦੇ ਮਹੰਤ ਹਰਚੰਦ ਨੂੰ ਟੋਟੇ ਟੋਟੇ ਕਰਕੇ ਵੱਢਿਅਾ ਸੀ ! ਕਿਓਂਕਿ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਪੈਰ ਰੱਖ ਕੇ ਅੰਗ ਪਾੜੇ ਸਨ! ਇਸ ਕਾਂਡ ਨੇ ਗੁਰੂ ਦੋਖੀਅਾ ਦੇ ਐਸੇ ਸਾਹ ਸੂਤੇ ਕਿ ਜਥੇਦਾਰ ਜੀ ਦੇ ਜਿਓਦੇ ਜੀਅ ਦੁਬਾਰਾ ਬੇਅਦਬੀ ਦੀ ਐਸੀ ਘਟਨਾ ਨਹੀਂ ਵਾਪਰੀ ਸੀ! #sikhism_feed #sikhi #shaheed #babbarkhalsa #komdeheere #singh #singhpower (at Ludhiana, Punjab, India) https://www.instagram.com/p/B8nHhREpVWx/?igshid=qoaef2fegqp4











