Follow me on tiktok 👉 jaspreet_singh333 https://www.instagram.com/p/B_tBq58pf5y/?igshid=am20yfqvp8wb
TVSTRANGERTHINGS
Monterey Bay Aquarium
taylor price
Claire Keane
One Nice Bug Per Day
Peter Solarz

Product Placement

Origami Around
Aqua Utopia|海の底で記憶を紡ぐ
Cosmic Funnies
$LAYYYTER

❣ Chile in a Photography ❣
Game of Thrones Daily
let's talk about Bridgerton tea, my ask is open

shark vs the universe

祝日 / Permanent Vacation

#extradirty
Three Goblin Art

roma★
Stranger Things

seen from Poland
seen from United States
seen from Venezuela
seen from United States

seen from United States

seen from United States

seen from United States
seen from United States
seen from United States

seen from United States
seen from United States

seen from Kosovo
seen from Türkiye

seen from Malaysia
seen from Malaysia
seen from Türkiye

seen from United States

seen from United States

seen from United States
seen from United States
@jaspreet001
Follow me on tiktok 👉 jaspreet_singh333 https://www.instagram.com/p/B_tBq58pf5y/?igshid=am20yfqvp8wb
Happy birthday bro 💐👌🙏🥳🔥🍻🍺rabb tenu kala vich rakha @sattadhanoa (at Ludhiana, Punjab, India) https://www.instagram.com/p/B_Mc51Pp5Pl/?igshid=14rjtyb0g7v9s
*ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ,* *ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋ,* *ਸਿੱਖੀ ਸਿੱਦਕ ਅਤੇ ਸਿਰ ਦਸਤਾਰ ਸੋਹਣੀ,* *ਸਾਡਾ ਵੱਖਰਾ ਰੂਪ ਸੰਸਾਰ ਵਿੱਚੋ।* ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਵਿਸਾਖੀ ਦੀਆ ਮੇਰੇ ਅਤੇ BATRA FAMILY ਵੱਲੋ ਲੱਖ-ਲੱਖ ਵਧਾਈਆ। ........................😘😘 Jaspreet Singh Batra 9915793999 9803803766 #happy #vaisakhi #sikhi #sikhs #sikhtemple #sikhfestival #religion #proudtobeasikh https://www.instagram.com/p/B-6eeqzpPKk/?igshid=1xgc5896i33ns
Happy birthday to my amazing brother wishing you love, success and happiness in your life. Once again happy birthday veer ji god bless tou rabb tuhanu hamesha khush rakhe... #happybirthday #bro ##godblessyou #youthakalidal #youth #youthwithyou #youthministry #dhillon #simranjeet #singh #dhillon https://www.instagram.com/p/B-jFxinpI5D/?igshid=hrr8do5qug5l
🙏🏻ਸਤਿ ਸ੍ਰੀ ਅਕਾਲ ਜੀ, ਮੈਨੂੰ ਉਮੀਦ ਹੈ, ਤੁਸੀਂ ਤੰਦਰੁਸਤ ਹੋਵੋਗੇ, ਅਤੇ ਪਰਵਾਰ ਵੀ ਸਭ ਤੰਦਰੁਸਤ ਹੋਵੇਗਾ, ਕਿਰਪਾ ਕਰਕੇ ਆਪ ਆਪਣਾ ਅਤੇ ਪਰਿਵਾਰ ਦਾ ਧਿਆਨ ਰਖੋ, ਅਤੇ ਕੁਝ ਸਮੇਂ ਲਈ ਬਾਹਰਲੇ ਲੋਕਾਂ ਨੂੰ ਮਿਲਣ ਤੋ ਬਚੋ, ਕਿਉਕਿ ਆਪ ਇਸ ਸਮਾਜ ਦੇ ਅਣਮੁਲੇ ਇਨਸਾਨ ਹੋ ,ਅਤੇ ਮੈ ਚਾਹੁੰਦਾ ਹਾ ਅਤੇ ਰਬ ਅਗੇ ਅਰਦਾਸ ਕਰਦਾ ਹਾਂ ਕਿ , ਮੇਰਾ ਹਰ ਰਿਸ਼ਤੇਦਾਰ,ਦੋਸਤ ਮਿੱਤਰ ਅਤੇ ਉਸਦਾ ਪਰਿਵਾਰ ਤੰਦਰੁਸਤ ਰਵੇ, ਜਿਥੇ ਹੋ, ਜਿਵੇਂ ਹੋ, ਉਥੇ ਹੀ ਖੁਸ਼ ਰਹਿਣਾ ਹੋਵੇਗਾ, ਤੁਹਾਨੂੰ ਮਿਲਣਾ ਜਰੂਰੀ ਨਹੀਂ, ਤੁਹਾਡੀ ਜਿੰਦਗੀ ਜਰੂਰੀ ਹੈ । #ਸ. ਜਸਪ੍ਰੀਤ ਸਿੰਘ ਬੱਤਰਾ 9915793999, 9803803766 Be Alert Be Safe at home🙏🏻🙏🏻 #stayhome #staysafe #besafe #india #helpneedy #helpthepoor #corna #covid #punjabi #likeforlikes #comment #share #story #followforfollowback #follow4followback https://www.instagram.com/p/B-hhuO1pjor/?igshid=103ry5g08qb3n
ਲੁਧਿਆਣਾ 5 Kucha field ganj ਤੋਂ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ ਪਾਏ ਗਏI #share #covid_19 #coronavirus ⚠️ #ludhiana #seal (at Field Ganj) https://www.instagram.com/p/B-Z-Owupqf8/?igshid=1t5b3ksm4xftp
ਵੱਧ ਤੋ ਵੱਧ ਸ਼ੇਅਰ ਕਰੋ share share share and shareਤਾ ਜੋ ਇਹ video ਸਰਕਾਰ ਤੱਕ ਪੁੱਜ ਜਾਵੇ #share #helpingothers #helpinghands #needy #punjab #punjabi #gareeb #modi #captain #chefminister #primeminister #likeforlikes #liker #comment #followtrain #share #story #status #ludhiana (at Ludhiana, Punjab, India) https://www.instagram.com/p/B-SiCVwJJZ8/?igshid=mswvt893lkb7
ਵੱਧ ਤੋ ਵੱਧ ਸ਼ੇਅਰ Maximum share ⏩⏩⏩⏩ #cronavirus⚠️ #crona #punjab #punjabgovt #indiagovt #share #likeforlikes #comment #followforfollowback #follow (at Ludhiana, Punjab, India) https://www.instagram.com/p/B-KZIKwpIzf/?igshid=16k9dh1rk5s65
Salute for shaheed bhagat singh 🙏💐💐 (at Ludhiana, Punjab, India) https://www.instagram.com/p/B-D_9DRpX6O/?igshid=1vp2utmbuwc2n
ਨਾ ਵਕਤ ਹੀ ਰੁਕਿਆ ਕਰਦਾ ਏ, ਨਾ ਜੋਰ ਚੱਲੇ ਤਕਦੀਰਾਂ ਤੇ... ਭੁੱਲੀਆਂ ਯਾਦਾਂ ਚੇਤੇ ਆਉਂਦੀਆਂ, ਜਦ ਨਜ਼ਰ ਪਵੇ ਤਸਵੀਰਾਂ ਤੇ.... Miss u ............dadi 😔 13/03/2006 #missyou #dadi #grandma #grandmother https://www.instagram.com/p/B9pp4fsJB9e/?igshid=xkh1j2knpf05
Happy holi to all 💐🙏❤️ #happy #holi #festival #indianfestival #india #punjab #ludhiana #ludhianadiaries #ludhianablogger (at Ludhiana, Punjab, India) https://www.instagram.com/p/B9hnUWUpgbH/?igshid=19kkm9lh8syuy
Khalistan de sher putt @gugnimeharban I feel proud to call u bro 💐❤️ #sikhi #sikhism #sikhidaily #sikhproud #khalistan #khalistanzindabad #khalistanzindabad🚩 #brotherhood💪 #sikhyouthuk #sikhyouthpunjab (at Central Jail Nabha) https://www.instagram.com/p/B9d4D3NJuSr/?igshid=o81331ydi54v
Happy birthday to jija ji. I know every one of the family is proud of you..Because you are victorious in all and I'm really happy to be a part of your life.May you get all your desired success and have a blessful life🎊🥂#happybirthday #happy #birthday #to #you #family #prince #god #bless #u (at Ludhiana, Punjab, India) https://www.instagram.com/p/B9cZMflJIRD/?igshid=15j0kitdms60r
Corna virus (COVID-19) Some safety tips Be careful about ur health #corna #virus #viral #viralpics #safety #tips #punjab #be #aware #behealthy #livehappy #followforfollowback #followpunjabi #followtrain #follow #likeforlikes #likeforfollow #liketime #safe #safetyfirst #safety (at Ludhiana, Punjab, India) https://www.instagram.com/p/B9aBD1KJnco/?igshid=1fmjk4podg52y
ਹਾਲੀਆ ਦਿੱਲੀ ਦੰਗਿਆਂ 'ਚ ਸਿੱਖਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਕੀਤੀ ਮਿਸਾਲੀ ਮਦਦ ਦਾ ਸਨਮਾਨ ਕਰਦਿਆਂ, ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਪੰਜੋਲੀ ਪਿੰਡ ਦੇ ਅਬਦੁਲ ਹਕੀਮ ਅਤੇ ਉਸ ਦੇ ਦੋਸਤਾਂ ਨੇ ਅਬਦੁਲ ਦੇ ਵਿਆਹ ਦੇ ਸ਼ੁਭ ਮੌਕੇ ਦਸਤਾਰਾਂ ਸਜਾ ਕੇ ਸਦੀਆਂ ਪੁਰਾਣੀ ਸਿੱਖ-ਮੁਸਲਿਮ ਸਾਂਝ ਦਾ ਪ੍ਰੇਰਨਾਦਾਇਕ ਸਬੂਤ ਦਿੱਤਾ ਹੈ, ਅਤੇ ਦੋਵੇਂ ਪਰਿਵਾਰਾਂ ਨੂੰ ਇਸ ਵਿਆਹ ਦੀਆਂ ਮੁਬਾਰਕਾਂ ਦਿੰਦੇ ਹੋਏ, ਮੈਂ ਇਸ ਪਹਿਲ ਦੀ ਸ਼ਲਾਘਾ ਕਰਦਾ ਹਾਂ। #the #tribune #communalharmony #sikhs #muslims #turban (at Ludhiana, Punjab, India) https://www.instagram.com/p/B9W-GUYp8yo/?igshid=106ivei81dgo1
🙏🙏💐Dhan Dhan Baba Deep Singh ji #babadeepsinghjii #sikhism #sorma #punjab #punjabi #sikhyouth #sikhyouthuk (at Ludhiana, Punjab, India) https://www.instagram.com/p/B9T-FxOpDg4/?igshid=xvkmz3penfej
ਨੌਜਵਾਨ ਦਿਲਾਂ ਦੀ ਧੜਕਣ ਅਤੇ ਮਾਝੇ ਦੇ ਜਰਨੈਲ, ਯੂਥ ਅਕਾਲੀ ਦਲ ਦੇ ਸਰਪ੍ਰਸਤ,ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਨੂੰ ਅੱਜ ਓਹਨਾਂ ਦੇ ਜਨਮ ਦਿਨ ਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਖ ਲੱਖ ਮੁਬਾਰਕਾਂ ਜੀ। #happybirthday #happy #birthday #sir #godblessyou #shiromaniakalidal #youthministry #youth ##bikramsinghmajithia #sukhbirsinghbadal #harsimratkaurbadal https://www.instagram.com/p/B9Lvg09p3XE/?igshid=1ig8r2t9929xp