Treaty of Lahore
9 ਮਾਰਚ 1846 ਈਸਵੀ! ਪਹਿਲੀ ਸਿੱਖ ਅੰਗਰੇਜ਼ ਲੜਾਈ ਤੋਂ ਬਾਅਦ ਦੋਨਾਂ ਸਰਕਾਰਾਂ ਵਿੱਚ 9 ਮਾਰਚ 1846 ਈਸਵੀ ਨੂੰ ਸੁਲ੍ਹਾ ਨਾਮਾ ਹੋਇਆ; ਜਿਸ ਤੇ ਅੰਗਰੇਜ਼ਾਂ ਵੱਲੋਂ ਫਰੈਡਰਿਕ ਕਰੀ , ਹੈਨਰੀ ਲਾਰੰਸ ਆਦਿ ਸਨ ਤੇ ਲਾਹੌਰ ਦਰਬਾਰ ਵੱਲੋਂ ਭਾਈ ਰਾਮ ਸਿੰਘ, ਲਾਲ ਸਿੰਘ, ਤੇਜ ਸਿੰਘ, ਭਾਈ ਚਤਰ ਸਿੰਘ ਅਟਾਰੀਵਾਲਾ, ਰਣਜੋਧ ਸਿੰਘ ਮਜੀਠਾ, ਦੀਵਾਨ ਦੀਨਾ ਨਾਥ ਅਤੇ ਫ਼ਕੀਰ ਨੂਰਦੀਨ ਆਦਿ ਨੇ ਦਸਤਖ਼ਤ ਕੀਤੇ ਸਨ ! ਇਸ ਸੰਧੀ ਦੇ ਨਾਮ ਤੇ ਗੋਰਾ ਸ਼ਾਹੀ ਨੇ ਰੱਜ ਕੇ ਨਬਾਲਿਗ ਮਹਾਰਾਜੇ ਨਾਲ ਬੇਇਨਸਾਫ਼ੀ ਕੀਤੀ ; ਜਿਸ…
View On WordPress










