ਐੱਸ. ਐੱਸ. ਬਾਜਵਾ ਸਕੂਲ ਵਿਚ "ਪਲਾਸਟਿਕ ਦੇ ਪ੍ਰਯੋਗ ਤੇ ਪਬੰਦੀ ਮੁਹਿੰਮ" ਦੇ ਤਹਿਤ ਭਾਸ਼ਣ ਪ੍ਰਤੀਯੋਗਤਾ ਕਾਰਵਾਈ ਗਈ !
ਐੱਸ. ਐੱਸ. ਬਾਜਵਾ ਸਕੂਲ ਵਿਚ “ਪਲਾਸਟਿਕ ਦੇ ਪ੍ਰਯੋਗ ਤੇ ਪਬੰਦੀ ਮੁਹਿੰਮ” ਦੇ ਤਹਿਤ ਭਾਸ਼ਣ ਪ੍ਰਤੀਯੋਗਤਾ ਕਾਰਵਾਈ ਗਈ !
S.S Bajwa School Assembly School Photograph
ਐੱਸ. ਐੱਸ. ਬਾਜਵਾ ਸਕੂਲ ਐੱਨ. ਐੱਸ. ਐੱਸ. ਅਤੇ ਐੱਨ ਸੀ. ਸੀ. ਦੇ ਕੈਡਿਟ ਦੁਵਾਰਾ “ਪਲਾਸਟਿਕ ਦੇ ਪ੍ਰਯੋਗ ਤੇ ਪਾਬੰਦੀ ਮੁਹਿੰਮ ਅੰਤਰਗਤ ਇਕ ਪ੍ਰਤੀਯੋਗਤਾ ਕਾਰਵਾਈ ਗਈ! ਇਸ ਵਿਚ ਮੌਕੇ ਦੌਰਾਨ ਐੱਨ. ਐੱਸ. ਐੱਸ. ਅਤੇ ਐੱਨ ਸੀ. ਸੀ. ਦੇ ਕੈਡਿਟ ਨੇ ਪਲਾਸਟਿਕ ਦੇ ਪ੍ਰਯੋਗ ਨਾਲ ਹੋਣ ਵਾਲੇ ਨੁਕਸਾਨ ਤੇ ਆਪਣੇ ਵਿਚਾਰ ਪ੍ਰਗਟ ਕੀਤੀ ! ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾ. ਰਮਨ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਦੱਸਿਆ ਕੇ ਪਲਾਸਟਿਕ ਦੇ…
View On WordPress
















