ਭਟਕ ਗਏ ਨੇ ਭਾਵੇਂ ਗੱਭਰੂ, ਫੇਰ ਇਕ ਦਿਨ ਮੁੜ ਆਉਂਣਗੇ, ਮੁੱਖ ਹੋਣੇ 'ਨੰਦਪੁਰ ਵੱਲ ਨੂੰ, ਚੜ੍ਹਦੀ ਕਲ਼ਾ ਦੇ ਗੀਤ ਗਾਉਣਗੇ, ਜਿੰਨੀ ਜਿੰਨੀ ਵੈਰੀ ਅੱਤ ਚੁੱਕਣੀ, ਓਨਾ ਓਨਾ ਸਿਦਕਾਂ ਨੇ ਪੱਕਣਾ, ਹਰਮਨ The youth has no doubt gone astray, Hopefully they will return towards their roots ( birthplace of Khalsa : Anandpur Sahib) And sing the songs of positivity to heighten spirits within. In spite of the tortures their enemy proposes on them, Their beliefs will grow more strong. #gurdwarasahib #sikhi #Ranitatt #punjabi #singh #yeg #millwoods (Gurdwara Millwoods ਵਿਖੇ) https://www.instagram.com/p/BqGGqflBoKC/?utm_source=ig_tumblr_share&igshid=15b24e7oq0g6c