मेरी चाहत का मुझे ही नुकसान हो गया
मैंने उसको इतना चाहा की वो मुझसे परेशान हो गया.

❣ Chile in a Photography ❣

izzy's playlists!

Andulka

Game Changer & Make Some Noise

Product Placement
Show & Tell

bliss lane

tannertan36
Cosmic Funnies
2025 on Tumblr: Trends That Defined the Year
$LAYYYTER
art blog(derogatory)
macklin celebrini has autism

ellievsbear
Claire Keane
No title available

oozey mess
One Nice Bug Per Day
Xuebing Du

Kiana Khansmith

seen from United States

seen from Malaysia
seen from Spain
seen from India

seen from United States

seen from Italy
seen from United States
seen from Malaysia
seen from Malaysia

seen from Malaysia

seen from United States
seen from United States

seen from Japan
seen from United States
seen from United States
seen from Iraq

seen from Malaysia

seen from United Kingdom

seen from United States

seen from United States
@im-here-4-u
मेरी चाहत का मुझे ही नुकसान हो गया
मैंने उसको इतना चाहा की वो मुझसे परेशान हो गया.
ਇੱਕ ਸ਼ਖਸ਼ ਆ ਜੌ ਦੂਰ ਬੈਠ ਕਿ,
ਮੈਨੂੰ ਰੁਲਾਉਂਦਾ ਬਹੁਤ ਏ,
ਜਾਣਦਾ ਏ ਓਹ ਹਾਲ ਮੇਰਾ ਪਰ,
ਫਿਰ ਵੀ ਮੈਨੂੰ ਤੜਫਾਉਂਦਾ ਬਹੁਤ ਏ,
ਜਾਣਦਾ ਏ ਕਿ ਮੈਂ ਮਰਦਾ ਬਹੁਤ ਆ,
ਓਹਦੇ ਤੇ ਪਰ ਫੇਰ ਵੀ ਉਹ ਮੈਨੂੰ,
ਅਜ਼ਮਾਉਂਦਾ ਬਹੁਤ ਏ,
ਹੱਸਦਾ ਹੋਇਆ ਚਿਹਰਾ ਆ ਜੌ,
ਮੈਨੂੰ ਰੁਲਾਉਂਦਾ ਬਹੁਤ ਏ।
💔
ਆ ਬੈਂਦਾ ਕਦੇ ਮੇਰੇ ਕੋਲ ਸੱਜਣਾ, ਤੈਨੂੰ ਹਿੱਕ ਨਾਲ ਲਾਉਣ ਨੂੰ ਸੀ ਜੀ ਕਰਦਾ,
ਭਾਵੇਂ ਵੇਲਾ ਘੱਟ ਸੀ ਮੇਰੇ ਕੋਲ ,ਪਰ ਤੇਰੇ ਨਾਲ ਬਤਾਉਣ ਨੂੰ ਸੀ ਜੀ ਕਰਦਾ,
ਤੇਰੇ ਬੋਲ ਪਿਆਰ ❤️ ਦੇ ਮੋਹ ਲੈਂਦੇ, ਉਹ ਬੋਲ ਸੁਣਨ ਲਈ ਦੱਸ ਕੀ ਕਰਦਾਂ,
ਜਾ ਦੇ ਤੀ ਤੈਂਨੂੰ ਆਜਾਦੀ ਨੂੰ, ਜੇ ਕਿੱਥੇ ਹੋਰ ਲਾਉਣ ਨੂੰ ਜੀ ਕਰਦਾ।
ਜਾ ਜੇ ਕਿੱਥੇ ਹੋਰ ਜਾਣ ਨੂੰ ਦਿਲ ਕਰਦਾ :) 💔
ਤੂੰ ਹੈਂ ਕਿਸੇ ਹੋਰ ਦੀ ,ਤੇਰੀ ਬਾਹ ਫ਼ੜ ਨੀ ਸਕਦੇ ,
ਝੂਠਾ ਪਿਆਰ ਤੇਰਾ , ਹੁਣ ਇਹ ਜਰ ਨੀ ਸਕਦੇ,
ਗੱਲਾਂ ਨੇ ਸੱਭ ਟੈਮ ਟਪਾਉਣ ਦੀਆਂ , ਮੇਰੇ ਸੱਜਣਾ,
ਜੋ ਕਹਿ ਨੀ ਸਕਦੇ , ਉਹ ਕਦੇ ਕਰ ਨਹੀਂ ਸਕਦੇ।
तेरी जुदाई से डरता हूं, मुझे डरने दे
तुझसे बिछड़ कर मरता हूं,तो मरने दे!
तु मुझे प्यार ❤️ करे या ना करे
मैं तो करता हूं मुझे तो करने दे :)
She know you love ❣️ her ,
But you are not the Guy she wants 💔.
कभी किसी से कोई उम्मीद ना रखें ,
जब भी रखें कान के नीचे एक रखें 👋
Enjoy every moment of life .
Because we don't know what's gonna happen in next moment .
ਹਸਦਿਆਂ ਹੋਇਆਂ ਨੂੰ ਉਜਾੜਨਾ ਵੀ ਆ ਗਿਆ,
ਅੱਗ ਤੋਂ ਬਗ਼ੈਰ ਤੈਂਨੂੰ ਸਾੜਨਾ ਵੀ ਆ ਗਿਆ,
ਸਿੱਖ ਲਈਆਂ ਅੱਗਾ ਤੋਂ ਪਿਆਰ ਦੀਆਂ ਲਾਉਣੀਆਂ,
ਏਹ ਵੀ ਸਿੱਖ ਲੈਣਾ ਸੀ ਭੁਜਾਇਆਂ ਕਿਵੇਂ ਜਾਂਦੀਆਂ .
ਕੋਈ ਨੀ ਕਰਦਾ ਪਿਆਰ , ਸੱਭ ਖੇਡ ਸਰੀਰਾਂ ਦੀ
ਛੱਡ ਜਾਂਦੇ ਵਿੱਚਕਾਰ, ਸੋਹ ਖਾਂ ਕੇ ਪੀਰਾਂ ਦੀ 💔
Life is beautiful 💞
You fucking left me ,when I fucking needed you
You fucking left me ,when I was at my fucking low 💔