ਅਸੀਂ ਨਿਮਾਣੇ ਜੰਗਲ ਦੇ ਫੁੱਲ, ਉੱਗੇ ਵਿਚ ਉਜਾੜਾਂ। [..] ਬਿਰਹਾ ਦੀ ਰੁੱਤੇ ਅਸੀਂ ਜਨਮੇ, ਰੱਤ ਨਾ ਲੱਭੇ ਨਾੜਾਂ।
assi nimaney jungle de phul ug'gey vich uj'ara. [..] birha di rut'tey assi janmey ra’tt na labh'ey na'da
we unworthy flowers of forest grown in forsaken place. [...] we born in season of separation so is in the veins.
-unknown












